ਰਾਹੁਲ ਗਾਂਧੀ ਨੇ RSS ਨੂੰ ਲਿਆ ਕਰੜੀ ਹੱਥੀਂ , ਮੁਸਲਿਮ ਬ੍ਰਦਰਹੁੱਡ ਨਾਲ ਤੁਲਨਾ, ਕਿਹਾ- ਸਾਰੀਆਂ ਸੰਸਥਾਵਾਂ ‘ਤੇ RSS ਨੇ ਕੀਤਾ ਕਬਜ਼ਾ
Congress MP Rahul Gandhi Attack on RSS : ਕਾਂਗਰਸ ਨੇਤਾ ਰਾਹੁਲ ਗਾਂਧੀ ਇਨ੍ਹੀਂ ਦਿਨੀਂ ਬ੍ਰਿਟੇਨ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਨ੍ਹਾਂ ਨੇ ਲੰਡਨ ‘ਚ ਹਾਊਸ ਆਫ ਪਾਰਲੀਮੈਂਟ ‘ਚ ਬ੍ਰਿਟਿਸ਼ ਸੰਸਦ ਮੈਂਬਰਾਂ ਨਾਲ ਗੱਲਬਾਤ ਕੀਤੀ। ਹਾਊਸ ਆਫ ਕਾਮਨਜ਼ ਦੇ ਗ੍ਰੈਂਡ ਕਮੈਂਟ ਰੂਮ ‘ਚ ਵਿਰੋਧੀ ਲੇਬਰ ਪਾਰਟੀ ਦੇ ਭਾਰਤੀ ਮੂਲ ਦੇ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ