India International

ਭਾਰਤ ਅਤੇ ਫਰਾਂਸ ਵਿਚਕਾਰ ਅੱਜ ਰਾਫੇਲ ਸੌਦਾ: 63,000 ਕਰੋੜ ਰੁਪਏ ਵਿੱਚ ਪ੍ਰਮਾਣੂ ਬੰਬ ਚਲਾਉਣ ਦੇ ਸਮਰੱਥ 26 ਰਾਫੇਲ ਸਮੁੰਦਰੀ ਜਹਾਜ਼ ਖਰੀਦੇਗਾ ਭਾਰਤ

ਆਹ ਖ਼ਬਰ ਦੇਖ ਸੁਣ ਕੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਹੋਰ ਵਧਣ ਵਾਲੀਆਂ ਨੇ ਕਿਉਂਕਿ ਭਾਰਤ ਅੱਜ ਸੋਮਵਾਰ ਨੂੰ ਫਰਾਂਸ ਨਾਲ 26 ਰਾਫੇਲ ਜਹਾਜ਼ਾਂ ਲਈ ਇੱਕ ਸੌਦੇ ‘ਤੇ ਦਸਤਖਤ ਕਰਨ ਲਈ ਤਿਆਰ ਹੈ। ਇਸ ਸਮਝੌਤੇ ‘ਤੇ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵੱਲੋਂ ਦਸਤਖਤ ਕੀਤੇ ਜਾਣਗੇ। ਇਸ ਸੌਦੇ ਦੇ ਤਹਿਤ, ਭਾਰਤ ਫਰਾਂਸ ਤੋਂ ਪਰਮਾਣੂ ਬੰਬ ਦਾਗਣ ਦੀ ਸਮਰੱਥਾ

Read More