India

ਬਾਂਦਰ ਦਾ ਸਵਾਦ ਲੈਣਾ ਪੈ ਗਿਆ ਅਜਗਰ ਨੂੰ ਮਹਿੰਗਾ, ਆਹ ਹੋ ਗਿਆ ਹਾਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਜਗਰ ਵੱਲੋਂ ਕਿਸੇ ਨਾ ਕਿਸੇ ਜਾਨਵਰ ਨੂੰ ਨਿਗਲਣ ਦੀਆਂ ਘਟਨਾਵਾਂ ਆਮ ਵੇਖਣ ਨੂੰ ਮਿਲਦੀਆਂ ਹਨ। ਪਰ ਗੁਜਰਾਤ ਦੇ ਵਡੋਦਰਾ ਵਿੱਚ ਇਕ 10 ਫੁੱਟ ਦੇ ਅਜਗਰ ਨੂੰ ਜਿਊਂਦਾ ਬਾਂਦਰ ਨਿਗਲਣਾ ਮਹਿੰਗਾ ਪੈ ਗਿਆ। ਅਜਗਰ ਨੇ ਬਾਂਦਰ ਨਿਗਲ ਤਾਂ ਲਿਆ, ਪਰ ਇਸਨੂੰ ਪਚਾ ਨਹੀਂ ਸਕਿਆ ਤੇ ਅਖੀਰ ਅਜਗਰ ਨੂੰ ਭਾਰੀ ਮਸ਼ੱਕਤ ਮਗਰੋਂ

Read More