ਪੰਜਾਬ ਨੂੰ ਮਿਲੇ 3 ਸਭ ਤੋਂ ‘ਵਿਹਲੇ ਲੋਕ’ ਦੋ ਨੌਜਵਾਨਾਂ ਨੇ 31 ਘੰਟੇ ਬਿਨਾਂ ਖਾਧੇ ਅਤੇ ਸੁੱਤੇ ਪਹਿਲਾ ਸਥਾਨ ਪ੍ਰਾਪਤ ਕੀਤਾ
ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆਂ ਖੁਰਦ ਵਿਖੇ ਇੱਕ ਅਜਿਹਾ ਵਿਲੱਖਣ ਮੁਕਾਬਲਾ ਹੋਇਆ ਜਿਸ ਦਾ ਨਾਂ ਸੀ “ਵਿਹਲੇ ਰਹਿਣ” ਮਤਲਬ ਬੈਠ ਕੇ ਕੁਝ ਨਾ ਕਰਨ ਦੀ ਪ੍ਰਤਿਯੋਗਿਤਾ। ਇਹ ਮੁਕਾਬਲਾ ਐਤਵਾਰ ਸਵੇਰੇ 11 ਵਜੇ ਸ਼ੁਰੂ ਹੋਇਆ ਅਤੇ ਪੂਰੇ 32 ਘੰਟੇ ਬਾਅਦ ਸਮਾਪਤ ਹੋਇਆ। ਮੁੱਖ ਮਕਸਦ ਸੀ ਨੌਜਵਾਨਾਂ ਨੂੰ ਮੋਬਾਈਲ ਫੋਨ ਤੇ ਸੋਸ਼ਲ ਮੀਡੀਆ ਦੀ ਲਤ ਤੋਂ ਦੂਰ
