ਪੰਜਾਬੀ ਗਾਇਕ ਜਵੰਦਾ ਦੀ ਹਾਲਤ ਵਿੱਚ ਚੌਥੇ ਦਿਨ ਥੋੜ੍ਹਾ ਸੁਧਾਰ, ਅਜੇ ਵੀ ਵੈਂਟੀਲੇਟਰ ‘ਤੇ
ਚੰਡੀਗੜ੍ਹ : ਸੜਕ ਹਾਦਸੇ ਵਿੱਚ ਸ਼ਾਮਲ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਹਾਲਤ ਵਿੱਚ ਕੁਝ ਸੁਧਾਰ ਹੋਇਆ ਹੈ। ਫੋਰਟਿਸ ਮੋਹਾਲੀ ਦੇ ਡਾਕਟਰਾਂ ਅਨੁਸਾਰ, ਚਾਰ ਲਾਈਫ ਸਪੋਰਟ ਮਸ਼ੀਨਾਂ ਵਿੱਚੋਂ ਤਿੰਨ ਨੂੰ ਹਟਾ ਦਿੱਤਾ ਗਿਆ ਹੈ, ਪਰ ਉਹ ਵੈਂਟੀਲੇਟਰ ਸਪੋਰਟ ‘ਤੇ ਹੈ ਅਤੇ ਅਜੇ ਤੱਕ ਹੋਸ਼ ਵਿੱਚ ਨਹੀਂ ਆਏ। ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਨਿਊਰੋਸਰਜਰੀ ਅਤੇ ਕ੍ਰਿਟੀਕਲ