ਪੰਜਾਬੀ ਗਾਇਕ ਰਾਏ ਜੁਝਾਰ ਖਿਲਾਫ ਬਲਾਤਕਾਰ ਦੀ FIR
ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਰਾਏ ਸਿੰਘ ਜੁਝਾਰ ਉਰਫ਼ ਰਾਜ ਜੁਝਾਰ ਖ਼ਿਲਾਫ਼ ਜਲੰਧਰ ਦੇ ਐਨਆਰਆਈ ਥਾਣੇ ਵਿੱਚ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ‘ਚ ਬਲਾਤਕਾਰ ਦੇ ਨਾਲ-ਨਾਲ ਧੋਖਾਧੜੀ ਦੀ ਧਾਰਾ ਵੀ ਲਗਾਈ ਗਈ ਹੈ। ਔਰਤ ‘ਤੇ ਬਲੈਕਮੇਲਿੰਗ ਦਾ ਵੀ ਦੋਸ਼ ਹੈ। ਐਨਆਈਆਰ ਥਾਣੇ ਵਿੱਚ ਕਰੀਬ ਇੱਕ ਮਹੀਨੇ ਦੀ ਜਾਂਚ ਤੋਂ ਬਾਅਦ ਪੰਜਾਬੀ ਗਾਇਕ