ਪੰਜਾਬੀ ਗਾਇਕ ਕਾਕੇ ਨੂੰ ਝਟਕਾ, ਇਸ ਕੰਪਨੀ ਨੇ ਪਾਇਆ 10 ਕਰੋੜ ਡੈਫਾਮੇਸ਼ਨ ਦਾ ਕੇਸ
ਪੰਜਾਬੀ ਗਾਇਕ ਕਾਕਾ ਨੂੰ ਵੱਡਾ ਝਟਕਾ ਲੱਗਾ ਹੈ। ਗਾਇਕ ਕਾਕੇ ਨੇ ਜਿਹੜੀ ਕੰਪਨੀ ‘ਤੇ ਪੈਸਾ ਦੱਬਣ ਦੇ ਲਾਏ ਸੀ ਇਲਜਾਮ ਉਸੇ ਕੰਪਨੀ ਨੇ ਕਾਕੇ ‘ਤੇ 10 ਕਰੋੜ ਡੈਫਾਮੇਸ਼ਨ ਦਾ ਕੇਸ ਪਾਇਆ ਹੈ। ਇਸੇ ਦੌਰਾਨ ਅਦਾਲਤ ਨੇ ਗਾਇਕ ਕਾਕਾ ਦੇ ਕੰਮਾਂ ’ਤੇ ਰੋਕ ਲਗਾ ਦਿੱਤੀ ਹੈ। ਜਾਣਕਾਰੀ ਮੁਤਾਬਕ ਕੰਪਨੀ ਸਕਾਈ ਡਿਜੀਟਲ ਇੰਡੀਆ ਪਰਾਈਵੇਟ ਲਿਮਟਿਡ ਨੇ ਆਪਣੀ