Punjab

ਖਿਡਾਰੀਆਂ ਦਾ ਸਨਮਾਨ: CM ਮਾਨ ਨੇ ਦਿੱਤੇ 33.85 ਕਰੋੜ ਰੁਪਏ ਦੇ ਨਕਦ ਇਨਾਮ

ਤੁਸੀਂ ਸਾਰਿਆਂ ਨੇ ਮੈਡਲ ਜਿੱਤਣ ਲਈ ਸਖ਼ਤ ਮਿਹਨਤਾਂ ਕੀਤੀਆਂ। ਠੰਡ, ਧੁੰਦ ਤੇ ਗਰਮੀ ਨਹੀਂ ਦੇਖੀ। ਅਰਜਨ ਵਾਂਗ ਸਿਰਫ਼ ਆਪਣੇ ਨਿਸ਼ਾਨੇ ‘ਤੇ ਅੱਖ ਰੱਖੀ। ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਦੇ ਹਿੱਸੇ 20 ਮੈਡਲ ਆਏ ਨੇ।

Read More