ਸਵੇਰੇ ਸਵੇਰੇ ਛਾਏ ਕਾਲੇ ਬੱਦਲ, ਕਈ ਥਾਈਂ ਪਿਆ ਹਲਕਾ ਮੀਂਹ
ਮੁਹਾਲੀ : ਪੰਜਾਬ ਵਿੱਚ ਸਵੇਰ ਤੋਂ ਲਗਾਤਾਰ ਬਾਰਿਸ਼ ਜਾਰੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਅੱਜ ਮੀਂਹ ਪੈ ਰਿਹਾ। ਇਨ੍ਹਾਂ ਵਿੱਚ ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ ਅਤੇ ਮੁਹਾਲੀ ਸ਼ਾਮਲ ਹਨ। ਸਵੇਰੇ ਹੀ ਕਈ ਥਾਵਾਂ ‘ਤੇ ਬੱਦਲਵਾਈ ਹੋ ਗਈ। ਕਈ ਥਾਵਾਂ ‘ਤੇ ਤਾਂ ਹਲਕੀ ਕਿਣਮਿਣ ਹੋ ਰਹੀ ਹੈ ਮਾਨਸੂਨ ਦੇ 26 ਅਗਸਤ ਤੋਂ ਸਰਗਰਮ ਹੋਣ ਦੀ ਸੰਭਾਵਨਾ