ਸੀਤ ਲਹਿਰ ਨੇ ਠਾਰਿਆ ਉੱਤਰੀ ਭਾਰਤ, ਪਟਿਆਲਾ ਰਿਹਾ ਸਭ ਤੋਂ ਠੰਡਾ….
ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਇੱਕ ਦਿਨ ਦੀ ਮਾਮੂਲੀ ਰਾਹਤ ਤੋਂ ਬਾਅਦ ਪਿਘਲ ਰਹੀ ਠੰਢ ਫਿਰ ਵਧ ਗਈ ਹੈ। ਹੱਡੀਆਂ ਨੂੰ ਠਾਰ ਦੇਣ ਵਾਲੀ ਠੰਢ ਦੇ ਵਿਚਕਾਰ ਠੰਢ ਨੇ ਲੋਕਾਂ ਦੀ ਸਮੱਸਿਆ ਵਧਾ ਦਿੱਤੀ ਹੈ।
ਪੰਜਾਬ ਸਮੇਤ ਉੱਤਰੀ ਭਾਰਤ ਵਿੱਚ ਇੱਕ ਦਿਨ ਦੀ ਮਾਮੂਲੀ ਰਾਹਤ ਤੋਂ ਬਾਅਦ ਪਿਘਲ ਰਹੀ ਠੰਢ ਫਿਰ ਵਧ ਗਈ ਹੈ। ਹੱਡੀਆਂ ਨੂੰ ਠਾਰ ਦੇਣ ਵਾਲੀ ਠੰਢ ਦੇ ਵਿਚਕਾਰ ਠੰਢ ਨੇ ਲੋਕਾਂ ਦੀ ਸਮੱਸਿਆ ਵਧਾ ਦਿੱਤੀ ਹੈ।
ਮੌਸਮ ਵਿਭਾਗ ਨੇ ਪੰਜਾਬ ਵਿੱਚ ਅਗਲੇ ਚਾਰ ਦਿਨਾਂ ਲਈ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਅਨੁਸਾਰ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਅੱਜ ਵੀ ਧੁੰਦ ਅਤੇ ਠੰਢ ਦਾ ਕਹਿਰ ਜਾਰੀ ਰਹੇਗਾ। ਵਿਭਾਗ ਨੇ ਸੰਘਣੀ ਧੁੰਦ ਅਤੇ ਠੰਢ ਦਾ ਅਲਰਟ ਜਾਰੀ ਕੀਤਾ ਹੈ।
ਚੰਡੀਗੜ੍ਹ : ਅਗਲੇ 3 ਘੰਟੇ ਦੌਰਾਨ ਮੁਹਾਲੀ, ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਤੇਜ਼ ਹਨੇਰੀ ਨਾਲ ਮੀਂਹ/ਝੱਖੜ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਚੰਡੀਗੜ੍ਹ ਮੁਤਾਬਕ ਆਉਣ ਵਾਲੇ 2 ਤੋਂ 3 ਘੰਟਿਆਂ ਦੌਰਾਨ ਇੰਨਾਂ ਸ਼ਹਿਰਾਂ ਵਿੱਚ ਤੇਜ਼ ਹਨੇਰੀ ,ਮੀਂਹ ਅਤੇ ਝੱਖੜ ਪੈਣ ਦੀ ਸੰਭਾਵਨਾ ਹੈ।
ਮੁਹਾਲੀ : ਅਗਲੇ 3 ਘੰਟੇ ਦੌਰਾਨ ਫਿਰੋਜ਼ਪੁਰ, ਫਿਰੋਦਕੋਟ, ਬਠਿੰਡਾ , ਬਰਨਾਲਾ, ਮੋਗਾ, ਮਾਨਸਾ, ਸੰਗਰੂਰ ਅਤੇ ਹੁਸ਼ਿਆਰਪੁਰ ਵਿੱਚ ਤੇਜ਼ ਹਨੇਰੀ ਨਾਲ ਗੜੇ, ਮੀਂਹ/ਝੱਖੜ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸੂਬੇ ਦੇ ਬਾਕੀ ਹਿੱਸਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਅੱਜ ਤੇਜ਼ ਮੀਂਹ ਨਾਲ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ
ਅਗਲੇ ਦੋ ਤੋਂ ਤਿੰਨ ਘੰਟੇ ਦੌਰਾਨ ਟਰਾਈਸਿਟੀ ਯਾਨੀ ਚੰਡੀਗੜ੍ਹ, ਮੁਹਾਲੀ ਅਤੇ ਪੰਚਕੂਲਾ ਲਈ ਚੇਤਵਾਨੀ ਜਾਰੀ ਹੋਈ ਹੈ।
ਚੰਡੀਗੜ੍ਹ : ਅੱਜ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚੋਂ ਤੇਜ਼ ਹਵਾਵਾਂ ਨਾਲ ਗਰਜ ਚਮਕ ਨਾਲ ਮੀਂਹ ਦੀ ਰਿਪੋਰਟ ਆਈ ਹੈ। ਹੁਣ ਮੌਸਮ ਵਿਭਾਗ ਨੇ ਅਗਲੇ ਦਿਨਾਂ ਦੇ ਮੌਸਮ ਦੀ ਜਾਣਕਾਰੀ ਸਾਂਝੀ ਕੀਤੀ ਹੈ। ਚੰਡੀਗੜ੍ਹ ਮੌਸਮ ਵਿਭਾਗ ਮੁਤਾਬਿਕ ਪੰਜਾਬ ਵਿੱਚ ਅਗਲੇ ਚਾਰ ਦਿਨ ਮੌਸਮ ਖੁਸ਼ਕ ਰਹੇਗਾ। ਯਾਨੀ 25 ਮਾਰਚ ਤੋਂ ਲੈ ਕੇ 28 ਮਾਰਚ ਤੱਕ ਕਿਸੇ ਵੀ
ਅਗਲੇ 3ਘੰਟੇ ਦੌਰਾਨ ਕਪੂਰਥਲਾ , ਜਲੰਝਰ, ਮੋਗਾ, ਫਰੀਦਕੋਟ, ਫਿਰੋਜ਼ਪੁਰ , ਬਠਿੰਟਾ ,ਬਰਨਾਲਾ , ਤਰਨਤਾਰਨ , ਗੁਰਦਾਸਪੁਰ , ਮਾਨਸਾ , ਲੁਧਿਆਣਾ , ਸੰਗਰੂਰ , ਹੁਸ਼ੁਆਰਪੁਰ ਅਤੇ ਨਵਾਂ ਸਹਿਬ ਵਿੱਚ ਤੇਜ਼ ਹਨੇਰੀ ਨਾਲ ਗੜੇ, ਮੀਂਹ/ਝੱਖੜ ਪੈਣ ਦੀ ਸੰਭਾਵਨਾ ਹੈ।
ਮੁਹਾਲੀ : ਅਗਲੇ 3ਘੰਟੇ ਦੌਰਾਨ ਅੰਮ੍ਰਿਤਸਰ,ਫਤਿਹਗੜ੍ਹ ਸਾਹਿਬ,ਗੁਰਦਾਸਪੁਰ,ਹੁਸ਼ਿਆਰਪੁਰ,ਜਲੰਧਰ,ਕਪੂਰਥਲਾ,ਲੁਧਿਆਣਾ,ਮੋਗਾ,ਪਟਿਆਲਾ,ਰੂਪਨਗਰ,ਸ. ਅ. ਸ. ਨਗਰ,ਸੰਗਰੂਰ, ਸ਼ ਭ ਸ ਨਗਰ,ਤਰਨਤਾਰਨ ਵਿੱਚ ਤੇਜ਼ ਹਨੇਰੀ ਨਾਲ ਮੀਂਹ/ਝੱਖੜ ਪੈਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਸੂਬੇ ਦੇ ਬਾਕੀ ਹਿੱਸਿਆਂ ਵਿਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਵਿਭਾਗ ਨੇ ਅੱਜ ਤੇਜ਼ ਮੀਂਹ ਨਾਲ 40-50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ਵੀ
ਅਗਲੇ ਦੋ ਤੋਂ ਤਿੰਨ ਘੰਟਿਆਂ ਦੌਰਾਨ ਪੰਜਾਬ ਦੇ ਕੁਝ ਜਿਲ੍ਹਿਆਂ ਵਿੱਚ ਗਰਜ ਚਮਕ ਨਾਲ ਮੀਂਹ ਅਤੇ ਤੇਜ਼ ਹਵਾਵਾਂ ਚੱਲਣਗੀਆਂ।