ਪੰਜਾਬ ‘ਚ 13 ਸਾਲ ਬਾਅਦ ਜਨਵਰੀ ‘ਚ ਨਹੀਂ ਹੋਈ ਬਾਰਸ਼, ਜਾਣੋ ਅਗਲੇ 6 ਦਿਨਾਂ ਦਾ ਮੌਸਮ
ਪੰਜਾਬ 'ਚ 13 ਸਾਲਾਂ ਬਾਅਦ ਅਜਿਹਾ ਹੋਇਆ ਹੈ ਕਿ ਜਨਵਰੀ 'ਚ 24 ਦਿਨ ਬੀਤ ਜਾਣ 'ਤੇ ਵੀ ਮੀਂਹ ਨਹੀਂ ਪਿਆ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਅਨੁਸਾਰ 2011 ਤੋਂ 2023 ਤੱਕ ਹਰ ਸਾਲ ਜਨਵਰੀ ਮਹੀਨੇ ਵਿੱਚ ਬਾਰਸ਼ ਹੁੰਦੀ ਰਹੀ ਹੈ