100 ਤੋਂ ਵੱਧ ਭ੍ਰਿ ਸ਼ਟ ਅਫਸਰ ਪੰਜਾਬ ਵਿਜੀਲੈਂਸ ਬਿਊਰੋ ਦੇ ਰਿਕਾਰਡ ‘ਤੇ, ਗ੍ਰਿਫ ਤਾਰੀ ਤੋਂ ਇੱਕ ਕਦਮ ਦੂਰ
ਭ੍ਰਿਸ਼ਟਾਚਾਰ ਦੇ ਖਿਲਾਫ਼ ਭਗਵੰਤ ਮਾਨ ਸਰਕਾਰ ਨੇ ਮੁਹਿੰਮ ਛੇੜੀ ਹੋਈ ਸੀ, ਇਸ ਤੋਂ ਪਹਿਲਾਂ IAS ਸੰਜੇ ਪੋਪਲੀ ਦੀ ਗ੍ਰਿਫ ਤਾਰੀ ਹੋਈ ਸੀ ‘ਦ ਖ਼ਾਲਸ ਬਿਊਰੋ : ਭ੍ਰਿ ਸ਼ ਟਾਚਾਰ ਖਿ ਲਾਫ਼ ਪੰਜਾਬ ਸਰਕਾਰ ਨੇ ਮੁਹਿੰਮ ਹੋਰ ਤੇਜ਼ ਕਰ ਦਿੱਤੀ ਹੈ। ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ਼ SC/ST ਘੁ ਟਾਲੇ ਦੀਆਂ ਫਾਇਲਾਂ ਮੁੱਖ ਮੰਤਰੀ ਨੇ ਮੰਗਵਾ