ਪੰਜਾਬ ਨੂੰ ਅਕਤੂਬਰ ’ਚ ਮਿਲਣਗੇ 400 ਡਾਕਟਰ! ਪੈਰਾ ਮੈਡੀਕਲ ਅਸਾਮੀਆਂ ਦੀ ਵੀ ਚੱਲ ਰਹੀ ਹੈ ਭਰਤੀ
ਬਿਉਰੋ ਰਿਪੋਰਟ: ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਇਸ ਮੌਕੇ ਐਲਾਨ ਕੀਤਾ ਗਿਆ ਹੈ ਕਿ ਅਗਲੇ ਮਹੀਨੇ ਪੰਜਾਬ ਦੇ ਲੋਕਾਂ ਨੂੰ 400 ਡਾਕਟਰ ਮਿਲਣਗੇ। ਸੈਸ਼ਨ ਦੌਰਾਨ ਪੰਜਾਬ ਵਿੱਚ ਡਾਕਟਰਾਂ ਦੀ ਘਾਟ ਦੇ ਮੁੱਦੇ ’ਤੇ ਪ੍ਰਤੀਕਿਰਿਆ ਦਿੰਦਿਆਂ ਸਿਹਤ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਅਕਤੂਬਰ ਵਿੱਚ 400 ਮਾਹਿਰ ਡਾਕਟਰ ਮਿਲਣ