Punjab

ਵਿਦਿਆਰਥੀਆਂ ਨੂੰ ਵੱਡੀ ਰਾਹਤ, ਹੁਣ Online ਡਿਪਲੋਮਾ ਸਰਟੀਫਿਕੇਟ ਸਮੇਤ ਇਹ ਦਸਤਾਵੇਜ਼ ਵੈਰੀਫਾਇਡ ਹੋਣਗੇ

ਬੋਰਡ ਚੇਅਰਮੈਨ ਕਮ ਪ੍ਰਮੁੱਖ ਸਕੱਤਰ ਤਕਨੀਕੀ ਸਿੱਖਿਆ ਰਾਹੁਲ ਭੰਡਾਰੀ ਵੱਲੋਂ ਵਿਦਿਆਰਥੀ ਡੈਸ਼ਬੋਰਡ ਐਪਲੀਕੇਸ਼ਨ ਲਾਂਚ ‘ਦ ਖ਼ਾਲਸ ਬਿਊਰੋ : ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਵੱਲੋਂ ਬੋਰਡ ਨਾਲ ਸਬੰਧਤ ਫਾਰਮੇਸੀ ਕਾਲਜਾਂ/ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਹੁਣ ਬੋਰਡ ਦੇ ਪਾਸ ਆਊਟ ਅਤੇ ਮੌਜੂਦਾ ਅਕਾਦਮਿਕ ਸੈਸ਼ਨ ਦੇ ਵਿਦਿਆਰਥੀਆਂ ਨੂੰ ਆਪਣੇ

Read More