ਖੁਸ਼ਖ਼ਬਰੀ: ਇਸ ਨਵੀਂ ਨੀਤੀ ਅਧੀਨ ਪੰਜਾਬ ਦੇ ਖਿਡਾਰੀਆਂ ਨੂੰ ਮਿਲੇਗੀ ਨੌਕਰੀ
ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਕੀਤੀ ‘ਦ ਖ਼ਾਲਸ ਬਿਊਰੋ : ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਨੇ ਜਦੋਂ ਕਾਮਨਵੈਲਥ ਖੇਡ ਜੇਤੂ ਹਰਜਿੰਦਰ ਕੌਰ ਨੂੰ ਫੋਨ ‘ਤੇ ਮੁਬਾਰਕ ਦਿੱਤੀ ਸੀ ਤਾਂ ਉਸ ਨੇ ਖੇਡ ਮੰਤਰੀ ਨੂੰ ਆਪਣਾ ਦਰਦ ਦੱਸਦੇ ਹੋਏ ਸਰਕਾਰ ਤੋਂ ਨੌਕਰੀ ਮੰਗੀ ਸੀ ਉਸ ਵੇਲੇ ਤਾਂ