Punjab

ਖੇਤੀ ਕਾਨੂੰਨ ਵਾਲਾ ਨਾ ਹੋਵੇ ਕਿਤੇ ਬੀਐਸਐਫ ਵਾਲੇ ਬਿਲ ਦਾ ਹਸ਼ਰ

‘ਦ ਖ਼ਾਲਸ ਟੀਵੀ ਬਿਊਰੋ:-ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸਦਨ ਦੌਰਾਨ ਸੂਬੇ ਵਿਚ ਬੀਐਸਐਫ ਦਾ ਘੇਰਾ ਵਧਾਉਣ ਦਾ ਫੈਸਲਾ ਸਰਵਸੰਮਤੀ ਨਾਲ ਰੱਦ ਕਰ ਦਿੱਤਾ ਗਿਆ ਹੈ। ਪੰਜਾਬੀਆਂ ਦੀ ਰੂਹ ਦੀ ਤਰਜਮਾਨੀ ਕਰਦਾ ਇਹ ਫੈਸਲੇ ਦਾ ਹਸ਼ਰ ਕਿਤੇ ਤਿੰਨ ਖੇਤੀ ਕਾਨੂੰਨਾਂ ਵਾਲਾ ਨਾ ਹੋਵੇ। ਉੱਝ ਬੀਐਸਐਫ ਦਾ ਘੇਰਾ ਵਧਾਉਣ ਦੇ ਫੇਸਲੇ ਦੇ ਖਿਲਾਫ ਕੇਂਦਰ ਸਰਕਾਰ ਕੋਲ ਪੰਜਾਬ

Read More