Punjab

ਡਰਾਇਵਰਾਂ ਨੇ ਮੂੰਹ ਮਿੱਠਾ ਕਰਕੇ ਤੋਰੀਆਂ ਬੱਸਾਂ, ਮੁੜ ਵੱਜੇ ਸਰਕਾਰੀ ਬੱਸਾਂ ਦੇ ਹਾਰਨ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ:-ਸਰਕਾਰ ਵੱਲੋਂ ਮੰਗਾਂ ਮੰਨਣ ਉੱਤੇ ਅੱਜ ਪੱਨਬਸ-ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਵਰਕਰਜ਼ ਯੂਨੀਅਨ ਦੇ ਕਾਮਿਆਂ ਨੇ‌ ਹੜਤਾਲ ਖੋਲ੍ਹਣ ਤੋਂ ਬਾਅਦ ਸੂਬੇ ਦੇ ਸਾਰੇ ਡਿਪੂਆਂ ਉਪਰ ਸਰਕਾਰੀ ਬੱਸਾਂ ਦੀ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ।ਇਸ ਨਾਲ ਲੋਕਾਂ ਨੇ ਵੀ ਸੁੱਖ ਦਾ ਸਾਹ ਲਿਆ ਹੈ। ਕਈ ਥਾਵਾਂ ‘ਤੇ ਜੇਤੂ ਰੈਲੀ ਤੋਂ ਬਾਅਦ ਬੱਸਾਂ ਦੇ

Read More