14 ਦਿਨਾਂ ਬਾਅਦ ਮਿਲਿਆ ਪੰਜਾਬ ਪੁਲਿਸ ਦਾ ਕਰਮਚਾਰੀ, ਮੋਹਾਲੀ ਤੋਂ ਘਰ ਜਾਂਦੇ ਸਮੇਂ ਹੋਇਆ ਸੀ ਲਾਪਤਾ
ਮੁਹਾਲੀ : ਪੰਜਾਬ ਪੁਲਿਸ ਦਾ ਕਰਮਚਾਰੀ ਸਤਿੰਦਰ ਸਿੰਘ, ਜੋ ਮੋਹਾਲੀ ਵਿੱਚ ਡਿਊਟੀ ਤੋਂ ਬਾਅਦ 8 ਜੁਲਾਈ ਦੀ ਰਾਤ ਨੂੰ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਸਥਿਤ ਆਪਣੇ ਘਰ ਜਾ ਰਿਹਾ ਸੀ, ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਿਆ। ਉਸਦੀ ਕਾਰ ਪਿੰਡ ਭਾਨੜਾ ਨੇੜੇ ਨਹਿਰ ਕੋਲ ਖੁੱਲ੍ਹੀ ਮਿਲੀ, ਜਿਸ ‘ਤੇ ਖੂਨ ਦੇ ਨਿਸ਼ਾਨ ਵੀ ਸਨ। ਇਸ ਘਟਨਾ ਨੇ ਪਰਿਵਾਰ