ਲੜਕੀ ਨੂੰ ਪੰਜਾਬ ਛੱਡ ਵਿਦੇਸ਼ ਭੱਜਿਆ ਸਹੁਰਾ ਪਰਿਵਾਰ, ਪਾਸਪੋਰਟ ਵੀ ਲੈ ਗਏ ਨਾਲ
ਲੜਕੀਆਂ ਨਾਲ ਅਕਸਰ ਧੋਖਾਦੇਹੀ ਅਤੇ ਕੁੱਟਮਾਰ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ, ਅਜਿਹਾ ਹੀ ਇਕ ਮਾਮਲਾ ਜਲੰਧਰ ਦੇ ਪ੍ਰੀਤ ਨਗਰ ਤੋਂ ਸਾਹਮਣੇ ਆਇਆ ਹੈ। ਲੜਕੀ ਅਨੁਰਾਧਾ ਨੇ ਆਪਣੇ ਸਹੁਰੇ ਪਰਿਵਾਰ ‘ਤੇ ਇਲਜ਼ਾਮ ਲਗਾਏ ਹਨ ਕਿ ਉਹ ਸਪੇਨ ਤੋਂ ਆਈ ਹੈ ਅਤੇ ਉਸ ਦਾ ਪਤੀ ਅਤੇ ਸਹੁਰਾ ਪਰਿਵਾਰ ਉਸ ਨੂੰ ਪੰਜਾਬ ‘ਚ ਛੱਡ ਕੇ ਵਿਦੇਸ਼ ਭੱਜ