Punjab Police

Punjab Police

Punjab

ਅਕਾਲੀ ਲੀਡਰ ‘ਤੇ ਹੋਇਆ ਹਮਲਾ, ਇਨਸਾਫ਼ ਦੀ ਕੀਤੀ ਮੰਗ

ਫਤਿਹਗੜ੍ਹ ਸਾਹਿਬ (Fatehgarh Sahib) ਦੇ ਬੱਸੀ ਪਠਾਣਾ (Bassi Pathana) ‘ਚ ਅਕਾਲੀ ਆਗੂ ‘ਤੇ ਹਮਲਾ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਅਕਾਲੀ ਆਗੂ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਜ਼ਖਮੀ ਮਲਕੀਤ ਸਿੰਘ ਮਠਾੜੂ ਨੂੰ ਫਤਿਹਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਮਲਕੀਤ ਸਿੰਘ ਅਕਾਲੀ ਦਲ ਬੀਸੀ

Read More
Punjab

ਜਲੰਧਰ ‘ਚ ਵਿੱਕੀ ਗੌਂਡਰ ਗੈਂਗ ਦਾ ਸਰਗਨਾ ਗ੍ਰਿਫਤਾਰ, 3 ਨਜਾਇਜ਼ ਹਥਿਆਰ ਤੇ 5 ਕਾਰਤੂਸ ਬਰਾਮਦ…

ਪੰਜਾਬ ਦੇ ਜਲੰਧਰ ‘ਚ ਪੁਲਿਸ ਨੇ ਗੈਂਗਸਟਰ ਵਿੱਕੀ ਗੌਂਡਰ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਕਾਬੂ ਕੀਤੇ ਮੁਲਜ਼ਮਾਂ ਕੋਲੋਂ 3 ਨਜਾਇਜ਼ ਹਥਿਆਰ ਅਤੇ 5 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਖ਼ਿਲਾਫ਼ ਥਾਣਾ ਡਿਵੀਜ਼ਨ ਨੰਬਰ 6 ਵਿੱਚ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ

Read More
Others

ਏਜੰਟ ਨੇ ਮਾਰੀ ਠੱਗੀ, ਵਿਅਕਤੀ ਨੇ ਕੀਤੀ ਖੁਦਕੁਸ਼ੀ

ਪੰਜਾਬੀ ਵਿਦੇਸ਼ ਜਾਣ ਲਈ ਲਈ ਲੱਖਾਂ ਰੁਪਏ ਖਰਚਦੇ ਹਨ। ਕਈ ਵਾਰੀ ਕੁੱਝ ਲੋਕ ਏਜੰਟਾਂ ਹੱਥੋਂ ਠੱਗੀ ਦੇ ਸ਼ਿਕਾਰ ਵੀ ਹੋ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ। ਵਿਦੇਸ਼ ਜਾਣ ਲਈ ਇੱਕ ਵਿਅਕਤੀ ਨੇ ਏਜੰਟ ਨੂੰ 1.60 ਲੱਖ ਰੁਪਏ ਦਿੱਤੇ ਸਨ। ਪਰ ਉਸ ਨੂੰ ਵਿਦੇਸ਼ ਨਹੀਂ ਲਿਜਾਇਆ ਗਿਆ, ਜਿਸ ਤੋਂ ਬਾਅਦ ਉਸ ਵੱਲੋਂ ਪੈਸੇ

Read More
Punjab

ਪੰਜਾਬ ਦੀ AGTF ਨੂੰ ਮਿਲੀ ਵੱਡੀ ਕਾਮਯਾਬੀ, ਫ਼ੜ ਲਏ ਰਾਜੂ ਸ਼ੂਟਰ ਦੇ 11 ਬਦਮਾਸ਼, ਅਸਲਾ ਕੀਤਾ ਬਰਾਮਦ

ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF), ਕੇਂਦਰੀ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਮਿਲ ਕੇ ਪੰਜਾਬ ਤੋਂ 11 ਗੈਂਗਸਟਰ ਗ੍ਰਿਫਤਾਰ ਕੀਤੇ ਹਨ। ਸਾਰੇ ਮੁਲਜ਼ਮ ਗੈਂਗਸਟਰ ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ ਦੇ ਸੰਗਠਿਤ ਗਰੋਹ ਦੇ ਮੈਂਬਰ ਹਨ। ਇਨ੍ਹਾਂ ਕੋਲੋਂ 3 ਪਿਲਤੌਲ, ਇੱਕ ਡਬਲ ਬੈਰਲ ਬੰਦੂਕ ਤੇ 26 ਕਾਰਤੂਸ ਬਰਾਮਦ ਹੋਏ ਹਨ। ਫੜੇ ਗਏ ਇਨ੍ਹਾਂ ਮੁਲਜ਼ਮਾਂ

Read More
Punjab

ਮਾਮੂਲੀ ਰਕਮ ਨੂੰ ਲੈ ਕੇ ਨੌਜ਼ਵਾਨ ਦਾ ਕਤਲ, ਜੂਏ ਦੀ ਰਕਮ ਨੂੰ ਲੈ ਕੇ ਹੋਇਆ ਸੀ ਵਿਵਾਦ

ਜੂਏ ਦੇ ਪੈਸਿਆਂ ਨੂੰ ਲੈ ਕੇ ਕਤਲ ਕਰਨ ਦੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਜਗਰਾਉ ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਦੀ ਹੈ, ਜਿੱਥੇ ਕੁੱਝ ਨੌਜਵਾਨਾਂ ਵਿੱਚ ਝੜਪ ਹੋ ਗਈ, ਜਿਸ ਨੇ ਖੂਨੀ ਰੂਪ ਧਾਰਨ ਕਰਦੇ ਹੋਏ 21 ਸਾਲਾ ਨੌਜਵਾਨ ਦੀ ਜਾਨ ਲੈ ਲਈ। ਦਾਣਾ ਮੰਡੀ ਵਿੱਚ ਪੱਲੇ ਦਾਰੀ ਦਾ ਕੰਮ ਕਰਦਾ ਸਮਸ਼ੇਰ ਸਿੰਘ ਉਰਫ਼

Read More
Punjab

ਲੁਧਿਆਣਾ ‘ਚ ਸੂਟਕੇਸ ‘ਚੋਂ ਮਿਲੀ ਲਾਸ਼ ਦਾ ਮਾਮਲਾ : ਡੰਪ ‘ਚੋਂ ਮਿਲੇ ਕੁਝ ਸ਼ੱਕੀ ਨੰਬਰ, ਜਾਂਚ ਜਾਰੀ

11 ਅਪ੍ਰੈਲ ਨੂੰ ਲੁਧਿਆਣਾ ਦੇ ਸ਼ੇਰਪੁਰ ਪੁੱਲ ‘ਤੇ ਸੂਟਕੇਸ ‘ਚ ਕੱਟੇ ਹੋਏ ਨੌਜਵਾਨ ਦੀ ਲਾਸ਼ ਮਿਲੀ ਸੀ। ਇਸ ਤੋਂ ਬਾਅਦ ਪੁਲਿਸ ਵੱਲੋਂ ਲਗਾਤਾਰ ਲਾਸ਼ ਦੀ ਸ਼ਨਾਖਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੁਲਿਸ ਅਜੇ ਤੱਕ ਪਛਾਣ ਕਰਨ ਵਿੱਚ ਕਾਮਯਾਬ ਨਹੀਂ ਹੋਈ। ਪੁਲਿਸ ਨੇ ਸੀਸੀਟੀਵੀ ਵਿੱਚ ਤਿੰਨ ਸ਼ੱਕੀ ਵਾਹਨਾਂ ਨੂੰ ਦੇਖਿਆ ਸੀ। ਜਿਸ ਤੋਂ

Read More
Punjab

ਸੱਜੇ ਗੁਰਦੇ ਵਿੱਚ ਸੀ ਪੱਥਰੀ, ਖੱਬੇ ਦੀ ਕਰ ਦਿੱਤੀ ਸਰਜਰੀ, FIR ਦਰਜ

ਲੁਧਿਆਣਾ ਦੀ ਥਾਣਾ ਸਦਰ ਪੁਲਿਸ ਨੇ ਗੁਰਦੇ ਦੀ ਪੱਥਰੀ ਦਾ ਆਪ੍ਰੇਸ਼ਨ ਕਰਵਾ ਰਹੇ ਇੱਕ ਮਰੀਜ਼ ਦੀ ਸ਼ਿਕਾਇਤ ‘ਤੇ ਇੱਕ ਸਰਜਨ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮਰੀਜ਼ ਨੇ ਦੋਸ਼ ਲਗਾਇਆ ਹੈ ਕਿ ਸਰਜਨ ਨੇ ਲਾਪਰਵਾਹੀ ਨਾਲ ਉਸ ਦੇ ਖੱਬੇ ਗੁਰਦੇ ਦੀ ਸਰਜਰੀ ਕਰ ਦਿੱਤੀ, ਜਦੋਂ ਕਿ ਪੱਥਰੀ ਉਸ ਦੇ ਸੱਜੇ ਗੁਰਦੇ ਵਿੱਚ ਸੀ। ਮਰੀਜ਼ ਨੇ

Read More
Punjab

ਕੁੰਵਰ ਵਿਜੇ ਪ੍ਰਤਾਪ ਨੇ ਰਾਘਵ ਚੱਢਾ ਅਤੇ ਅੰਮ੍ਰਿਤਸਰ ਪੁਲਿਸ ਤੇ ਲਗਾਏ ਗੰਭੀਰ ਇਲਜ਼ਾਮ

ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ‘ਆਪ’ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਅਤੇ ਅੰਮ੍ਰਿਤਸਰ ਦੀ ਪੁਲਿਸ ਉੱਪਰ ਗੰਭੀਰ ਇਲਜ਼ਾਮ ਲਗਾਏ ਹਨ।  ਉਨ੍ਹਾਂ ਨੇ ਸੰਬੋਧਨ ਕਰਦਿਆਂ ਦੋਸ਼ ਲਗਾਏ ਕਿ ਰਾਘਵ ਚੱਢਾ ਦੇ ਖਾਸਮਖਾਸ ਐਸਪੀ ਅਤੇ ਡੀਐਸਪੀ ਨਸ਼ਾ ਵੇਚ ਰਹੇ ਹਨ। ਅੰਮ੍ਰਿਤਸਰ ਵਿੱਚ ਪੁਲਿਸ ਦੇ ਵੱਡੇ ਅਧਿਕਾਰੀ ਵੀ ਨਸ਼ਾ ਵੇਚ

Read More
Punjab

ਜਾਖੜ ਨੇ ਵਿਕਾਸ ਪ੍ਰਭਾਕਰ ਮਾਮਲੇ ‘ਚ ਪੁਲਿਸ ਦੀ ਕੀਤੀ ਤਰੀਫ਼

ਸੁਨੀਲ ਜਾਖੜ( Sunil Jhakar) ਨੇ ਵਿਕਾਸ ਪ੍ਰਭਾਕਰ ਮਾਮਲੇ ਨੂੰ ਹੱਲ ਕਰਨ ‘ਤੇ ਪੰਜਾਬ ਪੁਲਿਸ ( Punjab Police) ਨੂੰ ਵਧਾਈ ਦਿੱਤੀ ਹੈ। ਜਾਖੜ ਨੇ ਟਵਿਟ ਕਰਦਿਆਂ ਲਿਖਿਆ ਕਿ ਨੰਗਲ ਵਿਖੇ 13 ਅਪ੍ਰੈਲ ਨੂੰ ਕਤਲ ਕੀਤੇ ਗਏ ਵਿਕਾਸ ਪ੍ਰਭਾਕਰ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਲਈ ਪੰਜਾਬ ਪੁਲਿਸ ਨੂੰ ਬਹੁਤ ਬਹੁਤ ਵਧਾਈ। ਜਾਖੜ ਨੇ ਪੰਜਾਬ ਪੁਲਿਸ ਦੀ ਤਰੀਫ਼

Read More