Punjab news
Punjab news
ਪੰਜਾਬ ‘ਚ ਅੱਜ ਵੀ ਹਾਈਵੇ ਜਾਮ, ਕਿਸਾਨਾਂ ਨੇ 4 ਥਾਵਾਂ ‘ਤੇ ਲਗਾਏ ਪੱਕੇ ‘ਮੋਰਚਾ’
- by Gurpreet Singh
- October 27, 2024
- 0 Comments
ਮੁਹਾਲੀ : ਪੰਜਾਬ ‘ਚ ਸੜਕਾਂ ‘ਤੇ ਸਫਰ ਕਰਨ ਵਾਲੇ ਲੋਕਾਂ ਨੂੰ ਅੱਜ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਮੰਡੀਆਂ ਵਿੱਚ ਝੋਨੇ ਦੀ ਖਰੀਦ ਨਾ ਹੋਣ ਅਤੇ ਡੀਏਪੀ ਦੀ ਘਾਟ ਨੂੰ ਲੈ ਕੇ ਸੂਬੇ ਦੀਆਂ ਕਿਸਾਨ ਜਥੇਬੰਦੀਆਂ ਨੇ 4 ਹਾਈਵੇਅ ਅਣਮਿੱਥੇ ਸਮੇਂ ਲਈ ਜਾਮ ਕਰ ਦਿੱਤੇ ਹਨ। ਇਨ੍ਹਾਂ ਹਾਈਵੇਅ ਵਿੱਚ ਫਗਵਾੜਾ ਵਿੱਚ NH ‘ਤੇ ਸ਼ੂਗਰ ਮਿੱਲ
ਲਾਰੈਂਸ ਇੰਟਰਵਿਊ ਮਾਮਲੇ ਵਿਚ ਵੱਡਾ ਐਕਸ਼ਨ, ਦੋ ਡੀ ਐਸ ਪੀ ਸਮੇਤ 7 ਪੁਲਿਸ ਮੁਲਾਜ਼ਮ ਸਸਪੈਂਡ
- by Gurpreet Singh
- October 26, 2024
- 0 Comments
ਚੰਡੀਗੜ੍ਹ : ਪੰਜਾਬ ਸਰਕਾਰ ਨੇ ਲਾਰੈਂਸ ਬਿਸ਼ਨੋਈ ਇੰਟਰਵਿਊ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਪੁਲਿਸ ਦੀ ਹਿਰਾਸਤ ਵਿਚ ਲਾਰੰਸ ਬਿਸ਼ਨੋਈ ਦੀ ਇੰਟਰਵਿਊ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੇ ਦੋ ਡੀ ਐਸ ਪੀ ਸਮੇਤ 7 ਪੁਲਿਸ ਮੁਲਾਜ਼ਮ ਸਸਪੈਂਡ ਕਰ ਦਿੱਤੇ ਹਨ। ਸਸਪੈਂਡ ਕੀਤੇ ਗਏ ਡੀ ਐਸ ਪੀਜ਼ ਵਿਚ ਗੁਰਸ਼ੇਰ ਸਿੰਘ ਤੇ ਸਮਰ ਵਨੀਤ ਸ਼ਾਮਲ ਹਨ। ਗ੍ਰਹਿ
ਕਿਸਾਨਾਂ ਵੱਲੋਂ ਅੱਜ ਹਾਈਵੇ ਕੀਤੇ ਜਾਣਗੇ ਜਾਮ, ਝੋਨੇ ਦੀ ਲਿਫਟਿੰਗ ਦੀ ਸਮੱਸਿਆ ਕਾਰਨ ਲਿਆ ਫੈਸਲਾ
- by Gurpreet Singh
- October 26, 2024
- 0 Comments
ਮੁਹਾਲੀ : ਸਯੁੰਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਹਾਈਵੇਅ ਜਾਮ ਕੀਤੇ ਜਾਣਗੇ। ਉਹ ਪਰਾਲੀ ਸਾੜਨ, ਝੋਨੇ ਦੀ ਢਿੱਲੀ ਖਰੀਦ ਅਤੇ ਡੀ.ਏ.ਪੀ.ਏ. ਸਬੰਧੀ ਦਰਜ ਐਫ.ਆਈ.ਆਰ ਦੇ ਮੁੱਦੇ ‘ਤੇ ਮਾਝਾ-ਮਾਲਵਾ-ਦੋਆਬਾ ਖੇਤਰ ਵਿੱਚ ਹਾਈਵੇਅ ਜਾਮ ਕਰਨਗੇ। ਬਟਾਲਾ, ਸੰਗਰੂਰ, ਫਗਵਾੜਾ ਅਤੇ ਮੋਗਾ ਵਿੱਚ ਹਾਈਵੇਅ ਪੂਰੀ ਤਰ੍ਹਾਂ ਜਾਮ ਕਰਨਗੇ। ਇਸ ਮੌਕੇ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ। ਕਿਸਾਨਾਂ
VIDEO-2 ਵਜੇ ਤੱਕ ਦੀਆਂ ਖ਼ਬਰਾਂ | KHALAS TV
- by Manpreet Singh
- October 25, 2024
- 0 Comments