Punjab news
Punjab news
ਵਿਧਾਨ ਸਭਾ ‘ਚ ਅੱਜ ਹੋ ਸਕਦਾ ਹੰਗਾਮਾ, ਬਜਟ ‘ਤੇ ਹੋਵੇਗੀ ਚਰਚਾ
- by Manpreet Singh
- March 27, 2025
- 0 Comments
ਬਿਉਰੋ ਰਿਪੋਰਟ – ਪੰਜਾਬ ਵਿਧਾਨ ਸਭਾ ਵਿਚ ਅੱਜ ਕੱਲ੍ਹ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਵੱਲੋਂ ਪੇਸ਼ ਕੀਤੇ ਗਏ ਬਜਟ ਉੱਪਰ ਅੱਜ ਚਰਚਾ ਹੋਵੇਗੀ। ਬਜਟ ‘ਤੇ ਅੱਜ ਵਿਰੋਧੀ ਧਿਰਾਂ ਸਮੇਤ ਪੰਜਬ ਦੀਆਂ ਸਾਰੀਆਂ ਪਾਰਟੀਆਂ ਚਰਚਾ ਕਰਨਗੀਆਂ। ਬਜਟ ਸੈਸ਼ਨ ਦੀ ਸ਼ੁਰੂਆਤ 21 ਮਾਰਚ ਨੂੰ ਹੋਈ ਸੀ ਅਤੇ ਇਸ ਦੀ ਸਮਾਪਤੀ ਕੱਲ੍ਹ 28 ਮਾਰਚ ਨੂੰ ਹੋਵੇਗੀ। ਅੱਜ ਸਦਨ
ਫੌਜੀ ਜਵਾਨ ਨੇ ਵੀਡੀਓ ਸ਼ੇਅਰ ਕਰ ਸੁਣਾਏ ਦੁੱਖੜੇ, ਸੁਖਪਾਲ ਖਹਿਰਾ ਨੇ ਚੁੱਕਿਆ ਮੁੱਦਾ
- by Manpreet Singh
- March 27, 2025
- 0 Comments
ਬਿਉਰੋ ਰਿਪੋਰਟ – ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇਕ ਫੌਜੀ ਜਵਾਨ ਦੀ ਵੀਡੀਓ ਆਪਣੇ ਐਕਸ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ, ਜਿਸ ਵਿਚ ਫੌਜੀ ਜਵਾਨ ਪੰਜਾਬ ਸਰਕਾਰ ‘ਤੇ ਆਪਣੀ ਮੰਗ ਤੇ ਕੋਈ ਕਾਰਵਾਈ ਨਾ ਕਰਨ ਦੀ ਜਾਣਕਾਰੀ ਦੇ ਰਿਹਾ ਹੈ। ਉਸ ਨੇ ਕਿਹਾ ਕਿ ਉਹ ਮਾਨਸਾ ਦੇ ਬੁੱਢਲਾਡਾ ਦਾ ਰਹਿਣ ਵਾਲਾ ਹੈ ਉਸ ਨੇ ਆਪਣੇ
ਮੁੱਖ ਮੰਤਰੀ ਮਾਨ ਨੇ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰ ਮੰਗਿਆ ਪੰਜਾਬ ਦਾ ਹੱਕ
- by Manpreet Singh
- March 27, 2025
- 0 Comments
ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੱਲ੍ਹ ਲੰਘੀ ਰਾਤ ਨੂੰ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨਾਲ ਮੁਲਾਕਾਤ ਕੀਤੀ ਹੈ। ਮੀਟਿੰਗ ਵਿੱਚ ਪੇਂਡੂ ਵਿਕਾਸ ਫੰਡ (RDF) ਦੇ ਬਕਾਏ, ਕਮਿਸ਼ਨ ਏਜੰਟਾਂ ਦੇ ਕਮਿਸ਼ਨ ਅਤੇ ਅਨਾਜ ਦੀ ਢੋਆ-ਢੁਆਈ ਬਾਰੇ ਚਰਚਾ ਕੀਤੀ ਗਈ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਭੀਖ ਨਹੀਂ ਮੰਗ ਰਹੇ ਅਤੇ