ਜਲੰਧਰ ‘ਚ ਇਕ ਹੋਰ ਦਾ ਢਾਹਿਆ ਘਰ
ਬਿਉਰੋ ਰਿਪੋਰਟ – ਪੰਜਾਬ ਸਰਕਾਰ ਨੇ ਨਸ਼ੇ ਖਿਲਾਫ ਮੁਹਿੰਮ ਵਿੱਡੀ ਹੋਈ ਹੈ, ਜਲੰਧਰ ਵਿਚ ਇਕ ਨਸ਼ਾ ਤਸਕਰ ਦੇ ਘਰ ਦੀ ਪਹਿਲੀ ਮੰਜ਼ਿਲ ਨੂੰ ਢਾਹ ਦਿੱਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਵਿਅਕਤੀ ਨੇ ਇਹ ਘਰ ਨਸ਼ਾ ਵੇਚ ਕੇ ਕਮਾਏ ਪੈਸਿਆਂ ਤੋਂ ਬਣਾਇਆ ਸੀ। ਹੇਠਲੀ ਮੰਜ਼ਿਲ ਦਾ ਨਕਸ਼ਾ ਮਨਜ਼ੂਰ ਹੈ, ਪਰ ਉੱਪਰਲੀ ਮੰਜ਼ਿਲ ਬਿਨਾਂ ਨਕਸ਼ੇ