ਅਬੋਹਰ ‘ਚ ਡੀਸੀ ਦਫ਼ਤਰ ਅੱਗੇ ਕਿਸਾਨਾਂ ਨੇ ਸੁੱਟਿਆ ਕਿੰਨੂ, ਜਾਣੋ ਵਜ੍ਹਾ…
ਪੰਜਾਬ ਦੇ ਅਬੋਹਰ ਦੇ ਕਿਸਾਨਾਂ ਨੇ ਸ਼ੁੱਕਰਵਾਰ ਦੇਰ ਸ਼ਾਮ ਡੀਸੀ ਦਫਤਰ ਦੇ ਸਾਹਮਣੇ ਆਪਣੀ ਕਿੰਨੂ ਦੀ ਫਸਲ ਸੁੱਟ ਦਿੱਤੀ ਅਤੇ ਇਸ ‘ਤੇ ਟਰੈਕਟਰ ਚਲਾ ਦਿੱਤੇ। ਕਿੰਨੂ ਦੀ ਸਹੀ ਕੀਮਤ ਨਾ ਮਿਲਣ ਤੋਂ ਨਾਰਾਜ਼ ਕਿਸਾਨਾਂ ਨੇ ਇਹ ਕਦਮ ਚੁੱਕਿਆ। ਕਿਸਾਨ ਯੂਨੀਅਨਾਂ ਦਾ ਦੋਸ਼ ਹੈ ਕਿ ਪੰਜਾਬ ਐਗਰੋ ਕਿੰਨੂ ਦੀ ਖਰੀਦ ਲਈ ਮੁਕਤਸਰ, ਬਠਿੰਡਾ ਅਤੇ ਫਾਜ਼ਿਲਕਾ ਜ਼ਿਲਿਆਂ