ਜੈਪੁਰ-ਟੋਂਕ ਤੋਂ 3 ਨਾਬਾਲਗਾਂ ਸਮੇਤ 6 ਅਪਰਾਧੀ ਗ੍ਰਿਫ਼ਤਾਰ, 15 ਅਗਸਤ ਮੌਕੇ ਦਿੱਲੀ-ਮੱਧ ਪ੍ਰਦੇਸ਼ ’ਚ ਧਮਾਕੇ ਕਰਨ ਦੀ ਸੀ ਯੋਜਨਾ
ਜਲੰਧਰ ਵਿੱਚ 7 ਜੁਲਾਈ 2025 ਨੂੰ ਇੱਕ ਸ਼ਰਾਬ ਕਾਰੋਬਾਰੀ ਦੀ ਦੁਕਾਨ ਅੱਗੇ ਗ੍ਰਨੇਡ ਧਮਾਕਾ ਕਰਕੇ ਦਹਿਸ਼ਤ ਫੈਲਾਉਣ ਵਾਲੇ 6 ਬਦਮਾਸ਼ਾਂ, ਜਿਨ੍ਹਾਂ ਵਿੱਚ 3 ਨਾਬਾਲਗ ਸ਼ਾਮਲ ਹਨ, ਨੂੰ ਪੰਜਾਬ ਅਤੇ ਰਾਜਸਥਾਨ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇਹ ਬਦਮਾਸ਼ 15 ਅਗਸਤ ਨੂੰ ਦਿੱਲੀ ਅਤੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਵੱਡੇ ਧਮਾਕਿਆਂ ਦੀ ਯੋਜਨਾ