Punjab news
Punjab news
Punjab
ਟਰੱਕ ਦੀ ਲਪੇਟ ਵਿੱਚ ਆਉਣ ਕਾਰਨ ਪਿਓ ਅਤੇ ਧੀ ਦੀ ਮੌਤ
- by Gurpreet Singh
- May 13, 2024
- 0 Comments
ਚੰਡੀਗੜ੍ਹ-ਅੰਬਾਲਾ ਕੌਮੀ ਮਾਰਗ ’ਤੇ ਸਥਿਤ ਰੇਲਵੇ ਫਲਾਈਓਵਰ ਨੇੜੇ ਇਕ ਟਰੱਕ ਦੀ ਲਪੇਟ ਵਿੱਚ ਆ ਕੇ ਪਿਓ ਅਤੇ ਧੀ ਦੀ ਮੌਤ ਹੋ ਗਈ ਜਦਕਿ ਹਾਦਸੇ ਵਿੱਚ ਮ੍ਰਿਤਕ ਦੀ ਪਤਨੀ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾਂ ਦੀ ਪਛਾਣ ਵਿਜੈ ਕੁਮਾਰ (48) ਵਾਸੀ ਲਾਲੜੂ ਅਤੇ ਉਸ ਦੀ ਧੀ ਵੈਸ਼ਾਲੀ (26) ਹੋਈ ਹੈ। ਵਿਜੈ ਦੀ ਪਤਨੀ ਮਮਤਾ ਪੀਜੀਆਈ ਵਿੱਚ ਜ਼ੇਰੇ