Punjab news
Punjab news
Punjab
2.5 ਫੁੱਟ ਦੇ ਜਸਮੇਰ ਸਿੰਘ ਨੇ ਕੈਨੇਡਾ ਦੀ 3.5 ਫੁੱਟ ਕੱਦ ਵਾਲੀ ਸੁਪ੍ਰੀਤ ਕੌਰ ਨਾਲ ਲਈਆਂ ਲਾਵਾਂ
- by Gurpreet Singh
- February 10, 2025
- 0 Comments
2.5 ਫੁੱਟ ਕੱਦ ਦੇ ਜਸਮੇਰ ਸਿੰਘ ਉਰਫ਼ ਪੋਲਾ ਮਲਿਕ ਵਾਸੀ ਕੁਰੂਕਸ਼ੇਤਰ ਹਰਿਆਣਾ ਦਾ ਵਿਆਹ 3.5 ਫੁੱਟ ਕੱਦ ਵਾਲੀ ਸੁਪ੍ਰੀਤ ਕੌਰ ਵਾਸੀ ਜਲੰਧਰ ਨਾਲ ਹੋਇਆ ਹੈ। ਸੁਪ੍ਰੀਤ ਕੌਰ ਕੈਨੇਡਾ ਰਹਿੰਦੀ ਹੈ। ਉਹ ਵਿਆਹ ਲਈ ਜਲੰਧਰ ਸਥਿਤ ਆਪਣੇ ਘਰ ਆਈ ਹੋਈ ਸੀ। ਦੋਵੇਂ ਸ਼ਨੀਵਾਰ ਨੂੰ ਜਲੰਧਰ ਦੇ ਗੁਰਦੁਆਰਾ ਸਾਹਿਬ ‘ਚ ਲਾਵਾਂ ਲੈਣ ਗਏ ਸਨ। ਉਨ੍ਹਾਂ ਦੇ ਵਿਆਹ