Punjab news
Punjab news
ਪੰਜਾਬੀ ਦੀ ਪ੍ਰੀਖਿਆ 24 ਅਤੇ 25 ਅਪ੍ਰੈਲ ਨੂੰ
- by Manpreet Singh
- April 1, 2025
- 0 Comments
ਬਿਉਰੋ ਰਿਪੋਰਟ – ਦਸਵੀਂ ਜਮਾਤ ਦੇ ਪੱਧਰ ਦੀ ਵਾਧੂ ਪੰਜਾਬੀ ਪ੍ਰੀਖਿਆ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 24 ਅਤੇ 25 ਅਪ੍ਰੈਲ ਨੂੰ ਲਈ ਜਾਵੇਗੀ, ਜਦੋਂ ਕਿ ਪ੍ਰੀਖਿਆ ਲਈ ਅਰਜ਼ੀਆਂ 17 ਅਪ੍ਰੈਲ ਤੱਕ ਭਰੀਆਂ ਜਾਣਗੀਆਂ। ਇਹ ਫੈਸਲਾ ਪੀਐਸਈਬੀ ਵੱਲੋਂ ਲਿਆ ਗਿਆ ਹੈ। ਹਾਲਾਂਕਿ, ਰੋਲ ਨੰਬਰ ਵਿਦਿਆਰਥੀਆਂ ਦੇ ਘਰ ਦੇ ਪਤਿਆਂ ‘ਤੇ ਨਹੀਂ ਭੇਜੇ ਜਾਣਗੇ ਪਰ ਉਨ੍ਹਾਂ ਨੂੰ
ਪਰਸੋਂ ਤੋਂ ਕਿਸਾਨ ਮਹਾਂਪੰਚਾਇਤਾਂ ਦਾ ਹੋਵੇਗਾ ਆਗਾਜ਼
- by Manpreet Singh
- April 1, 2025
- 0 Comments
ਬਿਉਰੋ ਰਿਪੋਰਟ – ਪਰਸੋਂ 3 ਅ੍ਰਪੈਲ ਤੋਂ ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਦੇ ਪਿੰਡ ਤੋਂ ਪੂਰੇ ਪੰਜਾਬ ਭਰ ਵਿਚ ਜ਼ਿਲ੍ਹਾ ਪੱਧਰ ਉੱਤੇ ਕਿਸਾਨ ਮਹਾਂਪੰਚਾਇਤਾਂ ਦਾ ਆਗਾਜ਼ ਕੀਤਾ ਜਾਵੇਗਾ। ਜਗਜੀਤ ਸਿੰਘ ਡੱਲੇਨਵਾਲ ਆਪਣੇ ਪਿੰਡ ਵਿਚ ਹੋਣ ਵਾਲੀ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰਨਗੇ ਅਤੇ ਕਿਸਾਨਾਂ ਨਾਲ ਸ਼ੰਭੂ ਅਤੇ ਖਨੌਰੀ ਮੋਰਚੇ ਉੱਤੇ ਹੋਈ ਕਾਰਵਾਈ ਦੇ ਵਿਰੋਧ ਵਿਚ ਸੰਘਰਸ਼
ਸ਼ਰਾਬ ਦੇ ਟੁੱਟੇ ਠੇਕੇ, ਸ਼ੌਕੀਨਾਂ ਦੀਆਂ ਠੇਕਿਆਂ ‘ਤੇ ਲੱਗੀਆਂ ਕਤਾਰਾਂ
- by Manpreet Singh
- March 31, 2025
- 0 Comments
ਬਿਉਰੋ ਰਿਪੋਰਟ – ਅੱਜ ਫਾਜ਼ਿਲਕਾ ਦੇ ਅਰਨੀਵਾਲਾ ਕਸਬੇ ਵਿੱਚ ਸ਼ਰਾਬ ਦੀਆਂ ਦੁਕਾਨਾਂ ‘ਤੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਇਆਂ ਹਨ। ਕਿਉਂਕਿ 31 ਮਾਰਚ ਕਰਕੇ ਸ਼ਰਾਬ ਸਸਤੀ ਹੋਈ ਹੈ, ਲੋਕ ਸਸਤੀ ਹੋਏ ਸ਼ਰਾਬ ਦਾ ਫਾਇਦਾ ਚੁੱਕ ਹਨ। ਸ਼ਰਾਬ ਦੇ ਸ਼ੌਕੀਨ ਲੋਕ ਸ਼ਰਾਬ ਨਾਲ ਭਰੇ ਡੱਬੇ ਲੈ ਜਾਂਦੇ ਦਿਖਾਈ ਦਿੱਤੇ। ਲੋਕ ਸਸਤੀ ਸ਼ਰਾਬ ਦਾ ਫਾਇਦਾ ਉਠਾ ਰਹੇ
