ਸਵੀਮਿੰਗ ਪੂਲ ‘ਚ ਡੁੱਬ ਕੇ ਬੱਚੇ ਦੀ ਮੌਤ, ਛਾਲ ਮਾਰਨ ਸਮੇਂ ਮੌਜੂਦ ਨਹੀਂ ਸੀ ਕੋਚ
ਪੰਜਾਬ ‘ਚ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ ‘ਚ ਨਹਾਉਣ ਗਈ 13 ਸਾਲਾ ਲੜਕੇ ਦੀ ਡੁੱਬਣ ਕਾਰਨ ਮੌਤ ਹੋ ਗਈ। ਮਾਮਲਾ ਜਲੰਧਰ ਦੀ ਦਾਨਿਸ਼ਮੰਦਾ ਕਾਲੋਨੀ ਦਾ ਹੈ। ਸਨ ਸਿਟੀ ਕਲੋਨੀ ਸਥਿਤ ਰਾਇਲ ਸਵੀਮਿੰਗ ਪੂਲ ਵਿੱਚ ਨਹਾਉਂਦੇ ਸਮੇਂ ਬੱਚਾ ਡੁੱਬ ਗਿਆ। ਜਦੋਂ ਬੱਚੇ ਨੇ ਪੂਲ ਵਿੱਚ ਛਾਲ ਮਾਰੀ ਤਾਂ ਨੇੜੇ ਕੋਈ ਕੋਚ ਨਹੀਂ