Punjab news
Punjab news
‘PSPCL ਵਿੱਚ 700 ਕਰੋੜ ਦਾ ਘੁਟਾਲਾ”! ਅਕਾਲੀ ਦਲ ਰਾਜਪਾਲ ਨੂੰ ਕਰੇਗਾ ਸ਼ਿਕਾਇਤ
- by Manpreet Singh
- May 29, 2024
- 0 Comments
ਬਿਉਰੋ ਰਿਪੋਰਟ – ‘ਆਪ’ ਸੁਪ੍ਰੀਮੋ ਨੇ ਦਾਅਵਾ ਕੀਤਾ ਹੈ ਕਿ PSPCL ਨੂੰ ਫ੍ਰੀ ਬਿਜਲੀ ਦੇਣ ਦੇ ਬਾਵਜੂਦ 900 ਕਰੋੜ ਦਾ ਫਾਇਦਾ ਹੋ ਰਿਹਾ ਹੈ। ਪਰ ਅਕਾਲੀ ਦਲ ਨੇ ਇਸ ਦਾਅਵੇ ਦੀ ਪੋਲ ਖੋਲੀ ਹੈ, ਪਟਿਆਲਾ ਤੋਂ ਅਕਾਲੀ ਦਲ ਦੇ ਉਮੀਦਵਾਰ NK ਸ਼ਰਮਾ ਨੇ ਪੰਜਾਬ ਪਾਵਰ ਸਟੇਟ ਕਾਰਪੋਰੇਸ਼ਨ ਵਿੱਚ 7 ਹਜ਼ਾਰ ਕਰੋੜ ਦੇ ਘੁਟਾਲੇ ਹੋਣ ਦਾ
ਪੰਜਾਬ ‘ਚ ਵੋਟਾਂ ਤੋਂ ਪਹਿਲਾਂ ਈਡੀ ਦੀ ਕਾਰਵਾਈ,13 ਥਾਵਾਂ ‘ਤੇ ਛਾਪੇਮਾਰੀ, 3 ਕਰੋੜ ਰੁਪਏ ਬਰਾਮਦ
- by Gurpreet Singh
- May 29, 2024
- 0 Comments
ਚੰਡੀਗੜ੍ਹ : ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਕਾਰਵਾਈ ਕੀਤੀ ਹੈ। ਜਲੰਧਰ ਈਡੀ ਦੀ ਟੀਮ ਨੇ ਨਜਾਇਜ਼ ਮਾਈਨਿੰਗ ਨੂੰ ਲੈ ਕੇ ਰੋਪੜ ਅਤੇ ਹੁਸ਼ਿਆਰਪੁਰ ‘ਚ 13 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇੱਥੋਂ 3 ਕਰੋੜ ਰੁਪਏ ਜ਼ਬਤ ਕੀਤੇ ਗਏ ਹਨ। ਸ਼ੁਰੂਆਤੀ ਜਾਣਕਾਰੀ ਅਨੁਸਾਰ ਜਿਸ ਜ਼ਮੀਨ
ਸਵੀਮਿੰਗ ਪੂਲ ‘ਚ ਡੁੱਬ ਕੇ ਬੱਚੇ ਦੀ ਮੌਤ, ਛਾਲ ਮਾਰਨ ਸਮੇਂ ਮੌਜੂਦ ਨਹੀਂ ਸੀ ਕੋਚ
- by Gurpreet Singh
- May 29, 2024
- 0 Comments
ਪੰਜਾਬ ‘ਚ ਪੈ ਰਹੀ ਗਰਮੀ ਤੋਂ ਰਾਹਤ ਪਾਉਣ ਲਈ ਸਵੀਮਿੰਗ ਪੂਲ ‘ਚ ਨਹਾਉਣ ਗਈ 13 ਸਾਲਾ ਲੜਕੇ ਦੀ ਡੁੱਬਣ ਕਾਰਨ ਮੌਤ ਹੋ ਗਈ। ਮਾਮਲਾ ਜਲੰਧਰ ਦੀ ਦਾਨਿਸ਼ਮੰਦਾ ਕਾਲੋਨੀ ਦਾ ਹੈ। ਸਨ ਸਿਟੀ ਕਲੋਨੀ ਸਥਿਤ ਰਾਇਲ ਸਵੀਮਿੰਗ ਪੂਲ ਵਿੱਚ ਨਹਾਉਂਦੇ ਸਮੇਂ ਬੱਚਾ ਡੁੱਬ ਗਿਆ। ਜਦੋਂ ਬੱਚੇ ਨੇ ਪੂਲ ਵਿੱਚ ਛਾਲ ਮਾਰੀ ਤਾਂ ਨੇੜੇ ਕੋਈ ਕੋਚ ਨਹੀਂ
ਵੀਆਈਪੀ ਨੂੰ ਦਿਤੀ ਸੁਰੱਖਿਆ ਦਾ ਹੋਵੇਗਾ ਰੀਵਿਊ, ਸੁਰੱਖਿਆ ਸਿਰਫ਼ ਖਤਰੇ ਦੇ ਮੁਲਾਂਕਣ ਦੇ ਅਧਾਰ ’ਤੇ ਦਿੱਤੀ ਜਾਵੇਗੀ
- by Gurpreet Singh
- May 29, 2024
- 0 Comments
ਪੰਜਾਬ ਵਿਚ ਹੁਣ ਸਰਕਾਰੀ ਖ਼ਰਚ ’ਤੇ ਵੀਆਈਪੀ ਨੂੰ ਸੁਰੱਖਿਆ ਲੈਣੀ ਅਸਾਨ ਨਹੀਂ ਹੋਵੇਗੀ। ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਸਰਕਾਰ ਨੇ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ (ਐਸਓਪੀ) ਪੇਸ਼ ਕਰ ਦਿਤੀ ਹੈ ਅਤੇ ਦੱਸਿਆ ਹੈ ਕਿ ਸੁਰੱਖਿਆ ਦਾ ਰੀਵਿਊ ਹੋਵੇਗਾ। ਉਂਝ ਐਸਓਪੀ ਸੀਲ ਬੰਦ ਲਿਫ਼ਾਫ਼ੇ ਵਿਚ ਪੇਸ਼ ਕੀਤੀ ਹੈ ਪਰ ਕਿਹਾ ਗਿਆ ਹੈ ਕਿ ਸਾਲ 2013 ਦੀ ਪਾਲਸੀ