Punjab news
Punjab news
Punjab
ਬਿਜਲੀ ਸਪਲਾਈ ਠੀਕ ਕਰਵਾਉਣ ਨੂੰ ਲੈ ਕੇ ਖ਼ੂਨੀ ਝੜਪ, ਤਿੰਨ ਬੰਦਿਆਂ ਨੂੰ ਮਾਰੀ ਗੋਲੀ
- by Gurpreet Singh
- June 21, 2024
- 0 Comments
ਮੁਹਾਲੀ : ਬਿਜਲੀ ਠੱਪ ਹੋਣ ਹੋਣ ਉਤੇ ਸਪਲਾਈ ਬਹਾਲ ਕਰਵਾਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਖ਼ੂਨੀ ਝੜਪ ਹੋ ਗਈ। ਦਰਅਸਲ ਵਿੱਚ ਬਿਜਲੀ ਸਪਲਾਈ ਬਹਾਲ ਕਰਵਾਉਣ ਗਏ ਤਿੰਨ ਵਿਅਕਤੀਆਂ ਉਤੇ ਦੂਜੀ ਧਿਰ ਨੇ ਫਾਇਰਿੰਗ ਕਰ ਦਿੱਤੀ ਗਈ। ਜ਼ਖ਼ਮੀਆਂ ਦੀ ਪਛਾਣ ਹਰਵਿੰਦਰ, ਲਖਬੀਰ ਸਿੰਘ ਅਤੇ ਸਤਨਾਮ ਸਿੰਘ ਵਜੋਂ ਹੋਈ ਹੈ। ਜਿਨ੍ਹਾ ਨੂੰ ਨਿੱਜੀ ਹਸਪਤਾਲ ਵਿੱਚ ਦਾਖਲ
Punjab
ਲੁਧਿਆਣਾ ਰੇਲਵੇ ਸਟੇਸ਼ਨ ਦੇ ਪੁਲ ‘ਤੇ ਮਾਮੂਲੀ ਚੜ੍ਹਨ ਦਾ ਮਾਮਲਾ, ਜ਼ਿੰਮੇਵਾਰਾਂ ਤੋਂ ਮੰਗਿਆ ਜਾਵੇਗਾ ਜਵਾਬ
- by Gurpreet Singh
- June 21, 2024
- 0 Comments
ਲੁਧਿਆਣਾ : ਬੀਤੇ ਦਿਨ ਉੱਤਰੀ ਰੇਲਵੇ ਦੇ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਪਲੇਟਫਾਰਮ ਨੰਬਰ 6 ਦੇ ਪੁਲ ਤੋਂ ਇਕ ਨਾਬਾਲਗ ਲੜਕੀ ਨੇ ਛਾਲ ਮਾਰ ਦਿੱਤੀ। ਪੁਲ ‘ਤੇ ਲੜਕੀ ਨੂੰ ਲਟਕਦੀ ਦੇਖ ਕੇ ਲੋਕਾਂ ਨੇ ਰੌਲਾ ਪਾਇਆ ਤਾਂ 2 ਟੀਟੀਈ ਅਤੇ 1 ਰੇਲਵੇ ਯੂਨੀਅਨ ਆਗੂ ਨੇ ਉਸ ਨੂੰ ਬਚਾਇਆ। ਉਨ੍ਹਾਂ ਨੇ ਕਰੀਬ 25 ਫੁੱਟ ਉੱਚੀ ਪੌੜੀ ਲਿਆਂਦੀ