Punjab news
Punjab news
ਪੰਜਾਬ ‘ਚ ਅੱਜ ਵੀ ਡਾਕਟਰਾਂ ਦੀ ਹੜਤਾਲ : ਸਰਕਾਰੀ ਹਸਪਤਾਲਾਂ ‘ਚ ਓਪੀਡੀ ਰਹੇਗੀ ਬੰਦ, ਮਰੀਜ਼ਾਂ ਨੂੰ ਹੋਵੇਗੀ ਪਰੇਸ਼ਾਨੀ
- by Gurpreet Singh
- August 16, 2024
- 0 Comments
ਮੁਹਾਲੀ : ਕੋਲਕਾਤਾ ‘ਚ ਮਹਿਲਾ ਡਾਕਟਰ ਦੀ ਬਲਾਤਕਾਰ-ਕਤਲ ਦੇ ਵਿਰੋਧ ‘ਚ ਸ਼ੁੱਕਰਵਾਰ ਨੂੰ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ‘ਚ ਡਾਕਟਰ ਹੜਤਾਲ ‘ਤੇ ਹਨ। ਇਸ ਦੌਰਾਨ ਓਪੀਡੀ ਵਿੱਚ ਡਾਕਟਰਾਂ ਵੱਲੋਂ ਮਰੀਜ਼ਾਂ ਨੂੰ ਚੈੱਕ ਜਾਂਚ ਨਹੀਂ ਕੀਤਾ ਜਾ ਰਿਹਾ ਹੈ। ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੜਤਾਲ
ਖ਼ਾਸ ਲੇਖ – ‘ਜਾਂਬਾਜ਼’ ਸੰਤ ਰਾਜਾ ਸਿੰਘ! ਸਭ ਤੋਂ ਪਹਿਲਾਂ ‘ਧੀ’ ਦਾ ਸਿਰ ਵੱਢਿਆ, ਫਿਰ ਪਰਿਵਾਰ ਦੇ 26 ਲੋਕਾਂ ਦਾ! ’47 ਦੀ ਵੰਡ ਦਾ ਦੂਜਾ ਜਲ੍ਹਿਆਂਵਾਲਾ ਬਾਗ਼, ਜੋਸ਼ ਤੇ ਰੂਹ ਕੰਭਾਉਣ ਵਾਲੀ ਦਾਸਤਾਨ
- by Gurpreet Singh
- August 15, 2024
- 0 Comments
ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਕਹਿੰਦੇ ਨੇ ਹਿੰਸਕ ਭੀੜ ਦਾ0 ਕੋਈ ਧਰਮ ਨਹੀਂ ਹੁੰਦਾ ਹੈ, ਕੋਈ ਇਮਾਨ ਨਹੀਂ ਹੁੰਦਾ ਹੈ, ਹੁੰਦਾ ਹੈ ਤਾਂ ਸਿਰਫ਼ ਬੇਦਰਦ ਦਿਲ ਅਤੇ ਅੱਖਾਂ ’ਚ ਉਹ ਜਨੂੰਨ ਜੋ ਕਿਸੇ ਪਛਤਾਵੇ ਦਾ ਮੌਹਤਾਜ਼ ਨਹੀਂ ਹੁੰਦਾ। ਬੰਗਲਾਦੇਸ਼ ਵਿੱਚ ਜਿਸ ਮਕਸਦ ਨਾਲ 1 ਮਹੀਨੇ ਪਹਿਲਾਂ ਸ਼ੇਖ ਹਸੀਨਾ ਨੂੰ ਹਟਾਉਣ ਦੀ ਮੁਹਿੰਮ ਸ਼ੁਰੂ ਹੋਈ ਸੀ
ਅਟਾਰੀ ਬਾਰਡਰ ‘ਤੇ ਆਜ਼ਾਦੀ ਦਿਵਸ ਸਮਾਗਮ, ਪਾਕਿਸਤਾਨ ਵੱਲੋਂ ਦਿੱਤੀ ਗਈ ਮਠਿਆਈ
- by Gurpreet Singh
- August 15, 2024
- 0 Comments
ਵਾਹਗਾ ਬਾਰਡਰ ‘ਤੇ ਆਜ਼ਾਦੀ ਦਿਵਸ ਦੇ ਜਸ਼ਨ ਦੀ ਸ਼ੁਰੂਆਤ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ। ਡੀਆਈਜੀ ਬਾਰਡਰ ਰੇਂਜ ਐਸ.ਐਸ ਚੰਦੇਲ ਨੇ ਝੰਡਾ ਲਹਿਰਾਇਆ, ਉਪਰੰਤ ਮਠਿਆਈਆਂ ਵੰਡੀਆਂ ਗਈਆਂ ਅਤੇ ਸਾਰਿਆਂ ਨੂੰ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ। ਇਸ ਦੌਰਾਨ ਪਾਕਿਸਤਾਨੀ ਅਧਿਕਾਰੀਆਂ ਵੱਲੋਂ ਭਾਰਤੀ ਫੌਜ ਦੇ ਜਵਾਨਾਂ ਨੂੰ ਮਠਿਆਈਆਂ ਦਿੱਤੀਆਂ ਗਈਆਂ। ਭਾਰਤ ਤੋਂ ਲੋਕ ਨੇ ਰਾਤ 12 ਵਜੇ
“ਪੰਜਾਬੀਆਂ ਤੋਂ ਵੱਧ ਦੇਸ਼ ਭਗਤ ਹੋਰ ਕੋਈ ਨਹੀਂ ”
- by Gurpreet Singh
- August 15, 2024
- 0 Comments
ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਲੰਧਰ ਵਿਖੇ ਹੋਏ ਸੂਬਾ ਪੱਧਰੀ ਸਮਾਗਮਾਂ ਵਿੱਚ ਸ਼ਿਰਕਤ ਕੀਤੀ।ਸਮਾਗਮ ਦੀ ਸ਼ੁਰੂਆਤ ਵਿੱਚ ਮੁੱਖ ਮੰਤਰੀ ਮਾਨ ਨੇ ਤਿਰੰਗਾ ਝੰਡਾ ਲਹਿਰਾਇਆ ਤੇ ਪਰੇਡ ਦਾ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਦੇਸ਼ ਦੀ ਆਜ਼ਾਦੀ ‘ਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਵਾਲੇ ਸਮੂਹ ਆਜ਼ਾਦੀ ਘੁਲਾਟੀਆਂ ਨੂੰ ਸਿੱਜਦਾ ਕੀਤਾ। ਉਨ੍ਹਾਂ ਕਿਹਾ ਕਿ
ਵੰਡ ਵੇਲੇ ‘ਬੂਟਾ ਤੇ ਜੈਨਬ’ ਦੀ ‘ਰੂਹਾਨੀ’ ਕਹਾਣੀ! ‘ਹੈਵਾਨੀਅਤ’ ਨੂੰ ਮਾਤ ਦੇ ਕੇ ‘ਇਨਸਾਨੀਅਤ’ ਨੂੰ ਜ਼ਿੰਦਾ ਰੱਖਿਆ! ਪੰਜਾਬੀਆਂ ਦੇ ਦਿਲ ਨੂੰ ਕੀਲ ਦੇ ਰੱਖ ਦੇਵੇਗੀ
- by Gurpreet Singh
- August 15, 2024
- 0 Comments
ਬਿਉਰੋ ਰਿਪੋਰਟ (ਖ਼ੁਸ਼ਵੰਤ ਸਿੰਘ) – ਭਾਰਤ-ਪਾਕਿਸਤਾਨ ਵੰਡ ’ਤੇ ਬਣੀ ਬਾਲੀਵੁੱਡ ਹਿੰਦੀ ਫਿਲਮ ‘ਗਦਰ’ ਤੁਸੀਂ ਜ਼ਰੂਰ ਵੇਖੀ ਹੋਵੇਗੀ ਜਾਂ ਕਹਾਣੀ ਬਾਰੇ ਸੁਣਿਆ ਹੋਵੇਗਾ। ਪਰ ਅੱਜ ਅਸੀਂ ਤੁਹਾਨੂੰ ਇਸ ਦੀ ਅਸਲੀ ਦਾਸਤਾਨ ਬਾਰੇ ਦੱਸਦੇ ਹਾਂ ਪਰ ਇਹ ਸੱਚਾਈ ’ਤੇ ਅਧਾਰਿਤ ਹੈ। ਇਹ ਕਹਾਣੀ ਤੁਹਾਨੂੰ ਇਨਸਾਨੀਅਤ ਅਤੇ ਹੌਸਲੇ ਦਾ ਪਾਠ ਪੜਾਏਗੀ, ਆਪਣਿਆਂ ਤੋਂ ਮਿਲੇ ਧੋਖੇ ਦੇ ਦਰਦ ਦਾ