ਫਲਾਈਓਵਰ ਤੋਂ ਡਿੱਗੀ ਹੌਂਡਾ ਸਿਟੀ ਕਾਰ, ਤੇਜ਼ ਰਫਤਾਰ ਕਾਰਨ ਸੰਤੁਲਨ ਵਿਗੜਿਆ, 4 ਨੌਜਵਾਨ ਜ਼ਖਮੀ, 2 ਦੀ ਹਾਲਤ ਗੰਭੀਰ
ਲੁਧਿਆਣਾ ‘ਚ ਦੇਰ ਰਾਤ ਕਰੀਬ 10 ਵਜੇ ਪੀਏਯੂ ਥਾਣੇ ਅਧੀਨ ਪੈਂਦੇ ਦੱਖਣੀ ਬਾਈਪਾਸ ‘ਤੇ ਸ਼੍ਰੀ ਰਾਮ ਸਕੂਲ ਨੇੜੇ ਇਕ ਤੇਜ਼ ਰਫਤਾਰ ਹੌਂਡਾ ਸਿਟੀ ਕਾਰ ਪੁਲ ਤੋਂ ਹੇਠਾਂ ਡਿੱਗ ਗਈ। ਕਾਰ ‘ਚ ਸਵਾਰ ਚਾਰ ਨੌਜਵਾਨ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਡੀਐਮਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਜ਼ਖ਼ਮੀਆਂ ਵਿੱਚੋਂ ਦੋ ਨੌਜਵਾਨਾਂ ਦੀ ਹਾਲਤ