Punjab news
Punjab news
ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ‘ਚ ਸੀਨੀਅਰ ਪੱਤਰਕਾਰ ‘ਤੇ ਮਾਮਲਾ ਹੋਇਆ ਦਰਜ
- by Manpreet Singh
- May 22, 2024
- 0 Comments
ਜਲੰਧਰ ਵਿਜੀਲੈਂਸ ਬਿਊਰੋ ਨੇ ਸ਼ਹਿਰ ਕਰਤਾਰਪੁਰ ਵਿੱਚ ਸਥਿਤ ਜੰਗ-ਏ-ਆਜ਼ਾਦੀ ਯਾਦਗਾਰ ਦੇ ਮਾਮਲੇ ਸਬੰਧੀ ਐਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਪੰਜਾਬ ਦੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ ਦਾ ਨਾਂ ਵੀ ਸ਼ਾਮਲ ਹੈ। ਇਸ ਮਾਮਲੇ ਵਿੱਚ ਜਲੰਧਰ ਵਿਜੀਲੈਂਸ ਵੱਲੋਂ ਐਸਡੀਓ ਰੈਂਕ ਦੇ ਦੋ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬਰਜਿੰਦਰ ਸਿੰਘ ਹਮਦਰਦ ਨੂੰ 6 ਦਿਨਾਂ ਦੇ
ਕਿਸਾਨ ਮੋਰਚਾ 2.0 ਦੇ 100 ਦਿਨ ਪੂਰੇ, ਅੱਜ ਸ਼ੰਭੂ ਚਾਰ ਥਾਵਾਂ ’ਤੇ ਹੋਣਗੇ ਵਿਸ਼ਾਲ ਇਕੱਠ
- by Gurpreet Singh
- May 22, 2024
- 0 Comments
ਪੰਜਾਬ ਅਤੇ ਹਰਿਆਣਾ ਦੀ ਸਰਹੱਦ ‘ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਅੱਜ ਕਿਸਾਨ ਅੰਦੋਲਨ 2.0 ਨੂੰ 100 ਦਿਨ ਪੂਰੇ ਹੋ ਗਏ ਹਨ। ਇਸ ਦੌਰਾਨ ਅੱਜ ਬਾਰਡਰ ਉੱਤੇ ਵੱਡਾ ਇੱਕਠ ਹੋਵੇਗਾ। ਦਰਅਸਲ ਸੰਯੁਕਤ ਕਿਸਾਨ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚਾ ਸੰਘਰਸ਼ ਕਮੇਟੀ ਦੇ ਸੱਦੇ ‘ਤੇ ਸ਼ੰਭੂ ਬੈਰੀਅਰ ‘ਤੇ ਕਿਸਾਨ ਅਤੇ ਮਜ਼ਦੂਰਾਂ ਵਲੋਂ 90 ਦਿਨਾਂ ਤੋਂ ਅੰਦੋਲਨ
ਸ਼ਰਧਾਲੂਆਂ ਨਾਲ ਭਰੀ ਬੱਸ ਦੀ ਖੜ੍ਹੀ ਟਰਾਲੀ ਨਾਲ ਹੋਈ ਟੱਕਰ, 2 ਔਰਤਾਂ ਦੀ ਮੌਤ, 15 ਲੋਕ ਜ਼ਖਮੀ
- by Gurpreet Singh
- May 22, 2024
- 0 Comments
ਲੁਧਿਆਣਾ ‘ਚ ਬੁੱਧਵਾਰ ਸਵੇਰੇ ਸ਼ਰਧਾਲੂਆਂ ਨਾਲ ਭਰੀ ਟੂਰਿਸਟ ਬੱਸ ਹਾਈਵੇ ‘ਤੇ ਖੜ੍ਹੀ ਟਰਾਲੀ ਨਾਲ ਟਕਰਾ ਗਈ। ਹਾਦਸੇ ‘ਚ ਦੋ ਔਰਤਾਂ ਦੀ ਮੌਤ ਹੋ ਗਈ, ਜਦਕਿ 15 ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਸਮਰਾਲਾ ਨੇੜਲੇ ਪਿੰਡ ਚਹਿਲਾਂ ਵਿੱਚ ਵਾਪਰਿਆ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਲੋਕਾਂ ਨੂੰ ਬੱਸ ‘ਚੋਂ ਬਾਹਰ
ਪੰਜਾਬ ਦੇ 10 ਸਟਾਰ ਪ੍ਰਚਾਰਕਾਂ ਨੇ ਚੋਣਾਂ ਤੋਂ ਦੂਰੀ ਬਣਾਈ ਰੱਖੀ, ਜਾਣੋ ਨਾਮ
- by Gurpreet Singh
- May 22, 2024
- 0 Comments
ਚੰਡੀਗੜ੍ਹ : ਲੋਕ ਸਭਾ ਚੋਣਾਂ ਲਈ ਵੋਟਾਂ ਪੈਣ ਵਿੱਚ 10 ਦਿਨ ਬਾਕੀ ਹਨ। ਪਟਿਆਲਾ, ਅੰਮ੍ਰਿਤਸਰ, ਖਡੂਰ ਸਾਹਿਬ, ਬਠਿੰਡਾ, ਲੁਧਿਆਣਾ ਪੰਜਾਬ ਦੇ ਹੌਟ ਸੀਟ ਬਣ ਗਏ ਹਨ। ਪ੍ਰਚਾਰ ਜ਼ੋਰਾਂ ‘ਤੇ ਹੈ ਪਰ ਪੰਜਾਬ ਦੀ ਸਿਆਸਤ ਤੋਂ ਵੱਡੇ ਸਟਾਰ ਚਿਹਰੇ ਇਸ ਪੂਰੀ ਮੁਹਿੰਮ ‘ਚੋਂ ਗਾਇਬ ਹੋ ਗਏ ਹਨ। ਇਹ 10 ਚਿਹਰੇ ਪਾਰਟੀ ਛੱਡ ਕੇ ਆਪਣੇ ਚਹੇਤਿਆਂ ਦੀਆਂ
ਨੇਪਾਲੀ ਜੋੜੇ ਨੇ ਪਰਿਵਾਰ ਨੂੰ ਖਾਣੇ ‘ਚ ਨਸ਼ੀਲਾ ਪਦਾਰਥ ਖੁਆ ਕੇ ਕੀਤੀ ਘਰ ਲੁੱਟਣ ਦੀ ਕੋਸ਼ਿਸ਼
- by Gurpreet Singh
- May 22, 2024
- 0 Comments
ਲੁਧਿਆਣਾ ਦੇ ਪਿੰਡ ਧਨਾਸੂ ਵਿੱਚ ਇੱਕ ਨੇਪਾਲੀ ਜੋੜੇ ਨੇ ਪਿੰਡ ਦੇ ਪੰਚਾਇਤ ਮੈਂਬਰ ਅਤੇ ਉਸਦੀ ਪਤਨੀ ਦੇ ਘਰ ਨਸ਼ੀਲਾ ਪਦਾਰਥ ਖੁਆ ਕੇ ਲੁੱਟਣ ਦੀ ਕੋਸ਼ਿਸ਼ ਕੀਤੀ। ਘਰ ‘ਚ ਮੌਜੂਦ ਉਸ ਦੀ ਬਜ਼ੁਰਗ ਮਾਂ ਨੇ ਸ਼ਾਮ ਨੂੰ ਹੀ ਖਾਣਾ ਖਾ ਲਿਆ ਸੀ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ। ਸਰਪੰਚ ਦੀ ਪਤਨੀ ਨੇ ਬੇਹੋਸ਼ ਹੋਣ ਤੋਂ