ਭਾਰਤੀ ਵਿਦਿਆਰਥੀਆਂ ਦੀ ਕੈਨੇਡਾ, ਅਮਰੀਕਾ ਤੇ ਯੂਕੇ ‘ਚ ਪੜਾਈ ਕਰਨ ਦੀ ਘਟੀ ਰੁਚੀ
ਬਿਉਰੋ ਰਿਪੋਰਟ – ਕੇਂਦਰੀ ਸਿਖਿਆ ਮੰਤਰਾਲੇ ਨੇ ਲੋਕ ਸਭਾ ’ਚ ਦੱਸਿਆ ਕਿ ਕੈਨੇਡਾ, ਅਮਰੀਕਾ ਅਤੇ ਯੂਕੇ ਵਿਚ ਪੜ੍ਹਾਈ ਕਰਨ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਇਕ ਸਾਲ ਵਿਚ 27 ਫ਼ੀਸਦੀ ਘਟ ਗਈ ਹੈ, ਜੋ ਕਿ 2023 ਵਿਚ 604,926 ਸੀ ਜੋ 2024 ਵਿਚ 440,556 ਹੋ ਗਈ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਇਹ ਗਿਰਾਵਟ ਵਿਦੇਸ਼ਾਂ ਵਿਚ ਪੜ੍ਹਾਈ ਕਰਨ