2025 ‘ਚ ਪੰਜਾਬ ‘ਚ ਹੋਣਗੀਆਂ ਵੱਡੀਆਂ ਤਬਦੀਲੀਆਂ, ਚੱਲਣਗੀਆਂ ਇਲੈਕਟ੍ਰਿਕ ਬੱਸਾਂ
ਸਾਲ 2025 ਦਾ ਦੁਨੀਆ ‘ਚ ਸਵਾਗਤ ਹੋਇਆ ਹੈ। ਪੰਜਾਬ ਇੱਕ ਵਾਰ ਫਿਰ ਸਰਕਾਰ ਵੱਲ ਨਵੀਆਂ ਉਮੀਦਾਂ ਨਾਲ ਦੇਖ ਰਿਹਾ ਹੈ। ਉਮੀਦ ਹੈ ਕਿ ਇੱਕ ਖੁਸ਼ਹਾਲ ਪੰਜਾਬ ਵਾਪਸੀ ਕਰੇਗਾ, ਜਿਸ ਨਾਲ ਸੂਬੇ ਦੀ ਆਰਥਿਕਤਾ ਅਤੇ ਪ੍ਰਤੀ ਵਿਅਕਤੀ ਆਮਦਨ 19ਵੇਂ ਸਥਾਨ ਤੋਂ ਪਹਿਲੇ ਸਥਾਨ ‘ਤੇ ਆ ਜਾਵੇਗੀ। ਇਸ ਸਾਲ ਟਾਟਾ ਸਟੀਲ ਨੇ ਇਸ ਦੇ ਲਈ ਪਹਿਲਾ ਕਦਮ