India

ਹਾਈ ਕੋਰਟ ਨੇ ਉਡਾਈਆਂ ਡੇਰਾ ਪ੍ਰੇਮੀਆਂ ਦੀ ਪਟੀਸ਼ਨ ਦੀਆਂ ਧੱਜੀਆਂ,ਕਿਹਾ ਵਰਤ ਲਿਆ ਕਰੋ ਦਿਮਾਗ

‘ਦ ਖ਼ਾਲਸ ਬਿਊਰੋ : ਪੰਜਾਬ-ਹਰਿਆਣਾ ਹਾਈ ਕੋਰਟ ਨੇ ਡੇਰਾ ਸਿਰਸਾ ਪ੍ਰੇਮੀਆਂ ਨੂੰ ਬੁਰੀ ਤਰਾਂ ਝਾੜ ਲਗਾਉਂਦੇ ਹੋਏ ਦਾਇਰ ਕੀਤੀ ਗਈ ਪਟੀਸ਼ਨ ਨੂੰ ਖਿਆਲੀ ਪੁਲਾਅ ਦੱਸਦੇ ਹੋਏ ਖਾਰਜ ਕਰ ਦਿਤਾ ਹੈ। ਅਦਾਲਤ ਨੇ ਪਟੀਸ਼ਨਕਰਤਾ ਤੇ ਉਹਨਾਂ ਦੇ ਵਕੀਲ ਨੂੰ ਬੁਰੀ ਤਰਾਂ ਫਿਟਕਾਰ ਲਗਾਉਂਦੇ ਹੋਏ ਕਿਹਾ ਕਿ ਲਗਦਾ ਹੈ ਤੁਸੀਂ ਕੋਈ ਫਿਕਸ਼ਨਲ ਮੂਵੀ ਦੇਖ ਲਈ ਹੈ ਤੇ

Read More