ISRO ਸੈਟਲਾਈਟ ‘ਚ ਲੱਗੀ ਪੰਜਾਬ ਦੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਣੀ ਚਿੱਪ,ਅੱਜ ਹੋਵੇਗਾ ਸੈਟਲਾਈਟ ਲਾਂਚ
ਅਜ਼ਾਦੀ ਦੇ 75 ਵੇਂ ਅੰਮ੍ਰਿਤ ਮਹੋਤਸਵ ‘ਤੇ ISRO ਵੱਲੋਂ ਸੈਟਲਾਈਟ ਲਾਂਚ ‘ਦ ਖ਼ਾਲਸ ਬਿਊਰੋ : ਪੰਜਾਬ ਦੇ ਸਰਕਾਰੀ ਸਕੂਲ ਦੇ ਅਧਿਆਪਕਾਂ ਲਈ 7 ਅਗਸਤ ਦਾ ਦਿਨ ਵੱਡਾ ਹੈ। ਅੰਮ੍ਰਿਤ ਮਹੋਤਸਵ ‘ਤੇ ISRO ਵੱਲੋਂ ਐਤਵਾਰ ਨੂੰ ਇੱਕ ਸੈਟਲਾਈਟ ਲਾਂਚ ਕੀਤਾ ਗਿਆ ਹੈ ਇਸ ਨੂੰ 75 ਸਕੂਲਾਂ ਵੱਲੋਂ ਲਾਈਵ ਵੇਖਿਆ ਜਾਵੇਗਾ। ਇਸ ਪ੍ਰੋਜੈਕਟ ਵਿੱਚ ਅੰਮ੍ਰਿਤਸਰ ਦੇ ਮਾਲ