ਡਬਲ ਪੈਨਸ਼ਨ ਬੰਦ,ਹੁਣ ਵਿਧਾਇਕਾਂ ਦੇ ਇਸ 3 ਗੁਣਾ ਭੱਤੇ ‘ਤੇ ਚੱਲੇਗੀ ਕੈਂਚੀ !ਸਾਲਾਨਾ ਇੰਨੇ ਕਰੋੜ ਦੀ ਬਚਤ
ਪੰਜਾਬ ਵਿੱਚ ਵਿਧਾਇਕਾਂ ਦੇ TA ਦਾ ਹੁਣ ਨਵਾਂ ਫਾਰਮੂਲਾ ਲਾਗੂ ਹੋਵੇਗਾ ‘ਦ ਖ਼ਾਲਸ ਬਿਊਰੋ : ਪੰਜਾਬ ਸਰਕਾਰ ਮੌਜੂਦਾ ਬਜਟ ਇਜਲਾਸ ਵਿੱਚ ਕਈ ਬਿੱਲ ਪਾਸ ਕੀਤੇ ਇਸ ਵਿੱਚ ਇਕ ਅਹਿਮ ਸੀ ਇੱਕ ਵਿਧਾਇਕ ਇੱਕ ਪੈਨਸ਼ਨ ਬਿੱਲ । ਇਸ ਤੋਂ ਪਹਿਲਾਂ ਵਿਧਾਇਕਾਂ ਨੂੰ 4 ਤੋਂ 5 ਪੈਨਸ਼ਨਾਂ ਤੱਕ ਮਿਲ ਦੀਆਂ ਸਨ ਪਰ ਮਾਨ ਸਰਕਾਰ ਨੇ ਇਸ ਨੂੰ