ਪੰਜਾਬ :ਸਰਕਾਰੀ ਮੁਲਾਜ਼ਮਾਂ ਲਈ 6ਵੇਂ PAY COMMISSION ਦੇ ਏਰੀਅਰ ਨਾਲ ਜੁੜੀ ਵੱਡੀ ਖ਼ਬਰ
ਪੰਜਾਬ ਸਰਕਾਰ ਦੇ ਬਜਟ ਇਜਲਾਸ ਦੌਰਾਨ ਵਿੱਤ ਮੰਤਰੀ ਤੋਂ ਪੁੱਛਿਆ ਗਿਆ ਸੀ DA ਅਤੇ ਏਰੀਅਰ ‘ਤੇ ਸਵਾਲ ‘ਦ ਖ਼ਾਲਸ ਬਿਊਰੋ : ਸੋਮਵਾਰ 27 ਮਈ ਨੂੰ ਭਗਵੰਤ ਮਾਨ ਸਰਕਾਰ ਦਾ ਪਹਿਲਾਂ ਬਜਟ ਪੇਸ਼ ਕੀਤਾ ਗਿਆ ਹੈ ਜਿਸ ਵਿੱਚ ਦੱਸਿਆ ਕਿਹਾ ਸੀ ਕੀ ਸੂਬੇ ਦੇ ਸਿਰ ‘ਤੇ ਲੱਗਾਤਾਰ ਕਰਜ਼ੇ ਦਾ ਬੋਝ ਵਧ ਰਿਹਾ ਹੈ। ਮੁਲਾਜ਼ਮਾਂ ਦੀ ਤਨਖ਼ਾਹ