ਪੰਜਾਬ ਸਰਕਾਰ ਨੇ ਯੋਜਨਾ ਬੋਰਡ ਦਾ ਭੋ ਗ ਪਾਇਆ
‘ਦ ਖ਼ਾਲਸ ਬਿਊਰੋ : ਕੇਂਦਰ ਸਰਕਾਰ ਤੋਂ ਬਾਅਦ ਪੰਜਾਬ ਨੇ ਵੀ ਯੋਜਨਾ ਬੋਰਡ ਦਾ ਭੋਗ ਪਾ ਦਿੱਤਾ ਹੈ। ਕੇਂਦਰ ਦੀ ਤਰਜ਼ ‘ਤੇ ਪੰਜਾਬ ਸਰਕਾਰ ਨਵੇਂ ਨਾਂ ਹੇਠ ਬੋਰਡ ਦਾ ਗਠਨ ਕਰਨ ਜਾ ਰਹੀ ਹੈ। ਕੇਂਦਰ ਵੱਲੋਂ ਪਲੈਨਿੰਗ ਬੋਰਡ ਦਾ ਨਵਾਂ ਨਾਂ ਨੀਤੀ ਅਯੋਗ ਰੱਖ ਦਿੱਤਾ ਸੀ ਜਦਕਿ ਪੰਜਾਬ ਸਰਕਾਰ ਵਲੋਂ ਇਕਾਨਮਿਕ ਪਾਲਿਸੀ ਐਂਡ ਪਲੈਨਿੰਗ ਬੋਰਡ