ਸਕੂਲ ਅਧਿਆਪਕਾਂ ਨੂੰ ਆਪਣੀ ਨਿੱਜੀ ਫੌਜ ਵਾਂਗ ਵਰਤ ਰਹੀ ਹੈ ਮਾਨ ਸਰਕਾਰ : ਸੁਖਪਾਲ ਖਹਿਰਾ
ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਨੀਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ‘ਤੇ ਸਖ਼ਤ ਤੰਜ ਕੱਸਿਆ ਹੈ। ਖਹਿਰਾ ਮੁਤਾਬਕ, ਮਾਨ ਸਰਕਾਰ ਨੇ ਸੂਬੇ ਦੇ ਅਧਿਆਪਕਾਂ ਨੂੰ ਟਵਿੱਟਰ ਅਕਾਊਂਟ ਬਣਾਉਣ ਅਤੇ ਆਪਣੀ ਪ੍ਰੋਫਾਈਲ ‘ਤੇ ਮੁੱਖ ਮੰਤਰੀ ਦੀ ਤਸਵੀਰ ਲਗਾਉਣ ਦੇ ਹੁਕਮ ਦਿੱਤੇ ਹਨ। ਨਾਲ ਹੀ, ਅਧਿਆਪਕਾਂ