ਲਾਲ ਬੱਤੀ ਕਲਚਰ ‘ਤੇ ਪੰਜਾਬ ਸਰਕਾਰ ਨੇ ਮਾ ਰੀ ਸੱਟ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪੁਲਿਸ ਦੇ ਕਰਮਚਾਰੀ ਅਤੇ ਅਧਿਕਾਰੀ ਆਪਣੀਆਂ ਨਿੱਜੀ ਗੱਡੀਆਂ ਉੱਤੇ ਲਾਲ ਬੱਤੀ, ਸਾਇਰਨ ਜਾਂ ਹੂਟਰ ਨਹੀਂ ਲਗਾ ਸਕਣਗੇ। ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਦੇ ਮੁਲਾਜ਼ਮਾਂ ਤੇ ਅਧਕਾਰੀਆਂ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਨਿੱਜੀ ਗੱਡੀਆਂ ਉੱਤੇ ਸਾਇਰਨ ਜਾਂ ਹੂਟਰ ਲਗਾਉਣ ਨੂੰ ਗੰਭੀਰਤਾ ਨਾਲ ਲੈਂਦਿਆਂ ਨਵਾਂ ਹੁਕਮ ਜਾਰੀ ਕੀਤਾ