ਪੰਜਾਬ ਸਰਕਾਰ ਵੱਲੋਂ ਪ੍ਰਾਈਮਰੀ ਸਕੂਲ ਖੋਲਣ ਦੀ ਇਜਾਜ਼ਤ
‘ਦ ਖ਼ਾਲਸ ਬਿਊਰੋ :ਪੰਜਾਬ ਸਰਕਾਰ ਨੇ ਛੋਟੀਆਂ ਕਲਾਸਾਂ ਤੋਂ ਲੈ ਕੇ ਛੇਵੀਂ ਤੱਕ ਦੇ ਬੱਚਿਆਂ ਲਈ ਸਕੂਲ ਖੋਲਣ ਦੀ ਇਜਾਜ਼ਤ ਦੇ ਦਿਤੀ ਹੈ, ਜੋ ਕਿ ਸਰਕਾਰੀ ਸਕੂਲਾਂ ਵਿਚ ਪੜਦੇ ਛੋਟੇ ਬੱਚਿਆਂ ਦੇ ਮਾਪਿਆਂ ਲਈ ਇੱਕ ਵਡੀ ਖੁਸ਼ਖਬਰੀ ਹੈ । ਕਿਉਂਕਿ ਕਰੋਨਾ ਕਰਕੇ ਪਿਛਲੇ ਕਾਫੀ ਸਮੇਂ ਤੋਂ ਸਕੂਲ ਬੰਦ ਰਹੇ ਸੀ । ਹਾਲਾਤ ਸੁਧਰਨ ਤੇ ਸਰਕਾਰ