ਪੰਜਾਬ ਨੂੰ ਫੇਰ ਹੜ੍ਹਾਂ ਦਾ ਖ਼ਤਰਾ, ਭਾਰੀ ਮੀਂਹ ਦੀ ਚੇਤਾਵਨੀ, ਪੰਜਾਬ ਸਰਕਾਰ ਨੇ ਹਰਿਆਣਾ ਨੂੰ ਲਿਖੀ ਚਿੱਠੀ
ਬਿਊਰੋ ਰਿਪੋਰਟ (ਚੰਡੀਗੜ੍ਹ, 3 ਅਕਤੂਬਰ 2025): ਪੰਜਾਬ ਵਿੱਚ ਹਾਲੇ ਹੜ੍ਹਾਂ ਦੀ ਮਾਰ ਝੱਲ ਰਹੇ ਲੋਕਾਂ ਦੀ ਜ਼ਿੰਦਗੀ ਲੀਹ ’ਤੇ ਨਹੀਂ ਆਈ ਕਿ ਇੱਕ ਵਾਰ ਫੇਰ ਹੜ੍ਹਾਂ ਦਾ ਖ਼ਤਰਾ ਸਿਰ ’ਤੇ ਮੰਡਰਾ ਰਿਹਾ ਹੈ। ਤਾਜ਼ਾ ਰਿਪੋਰਟਾਂ ਮੁਤਾਬਕ ਪੰਜਾਬ ਇੱਕ ਵਾਰ ਫੇਰ ਹੜ੍ਹ ਦੀ ਚਪੇਟ ਵਿੱਚ ਆ ਸਕਦਾ ਹੈ। ਅਨੁਮਾਨ ਹੈ ਕਿ ਇਸ ਪਹਿਲੇ ਹਫ਼ਤੇ ਵਿੱਚ ਇੰਨਾ