ਨਵੇਂ DGP ਨੇ ਇੱਕੋ ਦਿਨ ਰਿਕਾਰਡ 324 DSP ਦੇ ਕੀਤੇ ਤਬਾਦਲੇ,ਇਹ ਹੈ ਵੱਡੀ ਵਜ੍ਹਾ, ਵੇਖੋ ਪੂਰੀ ਲਿਸਟ
ਗੌਰਵ ਯਾਦਵ ਨੇ ਪੰਜਾਬ ਦੇ ਕਾਰਜਕਾਰੀ ਡੀਜੀਪੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਡਰੱਗ ਅਤੇ ਗੈਂਗਸਟਰਾਂ ਖਿਲਾਫ਼ ਵੱਡੀ ਮੁਹਿੰਮ ਛੇੜਨ ਦਾ ਐਲਾਨ ਕੀਤਾ ਹੈ ‘ਦ ਖ਼ਾਲਸ ਬਿਊਰੋ :- 1992 ਬੈਚ ਦੇ IPS ਗੌਰਵ ਯਾਦਵ ਨੇ ਪੰਜਾਬ ਦੇ ਕਾਰਜਕਾਰੀ DGP ਦਾ ਅਹੁਦਾ ਸੰਭਾਲਣ ਤੋਂ ਬਾਅਦ ਗੈਂਗਸਟਰ ਅਤੇ ਡਰੱਗ ਮਾਫੀਆ ‘ਤੇ ਲਗਾਮ ਲਗਾਉਣ ਦਾ ਵੱਡਾ ਐਲਾਨ ਕੀਤਾ ਹੈ।