ਬਹਾਨੇ ਬਣਾ ਕੇ ਭੱਜ ਰਹੀ ਹੈ ਕਾਂਗਰਸ – ਹਰਪਾਲ ਸਿੰਘ ਚੀਮਾ
ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਅੱਜ ਜਬਰਦਸਤ ਹੰਗਾਮਾ ਵੇਖਣ ਨੂੰ ਮਿਲਿਆ। ਆਮ ਆਦਮੀ ਪਾਰਟੀ (AAP) ਦੀ ਵਿਧਾਇਕ ਇੰਦਰਜੀਤ ਕੌਰ ਮਾਨ ਵੱਲੋਂ ਨੇਤਾ ਪ੍ਰਤਿਪੱਖ ਪ੍ਰਤਾਪ ਬਾਜਵਾ ਨੂੰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵਪਾਰੀ ਕਹਿਣ ‘ਤੇ ਮਾਫ਼ੀ ਮੰਗਣ ਲਈ ਕਹਿਣ ‘ਤੇ ਮਾਹੌਲ ਹੋਰ ਵੀ ਗਰਮ ਹੋ ਗਿਆ। ਕਾਂਗਰਸ ਦੇ ਵਾਕ ਆਊਟ ਤੇ ਹਰਪਾਲ ਸਿੰਘ