Punjab

ਪੰਜਾਬ ਬਲਾਕ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ 2025, ਜਾਣੋ ਕਿਸ ਦੇ ਹਿੱਸੇ ਆਈਆਂ ਕਿੰਨੀਆਂ ਸੀਟਾਂ

ਪੰਜਾਬ ਵਿੱਚ 14 ਦਸੰਬਰ ਨੂੰ ਹੋਈਆਂ ਬਲਾਕ ਸਮਿਤੀ (ਪੰਚਾਇਤ ਸਮਿਤੀ) ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ ਨਤੀਜੇ 17 ਦਸੰਬਰ ਨੂੰ ਐਲਾਨੇ ਗਏ। ਕੁੱਲ 2838 ਬਲਾਕ ਸਮਿਤੀ ਜ਼ੋਨਾਂ ਵਿੱਚੋਂ ਐਲਾਨੇ ਗਏ ਨਤੀਜਿਆਂ ਅਨੁਸਾਰ ਆਮ ਆਦਮੀ ਪਾਰਟੀ (‘ਆਪ’) ਨੇ 1185 ਸੀਟਾਂ ਜਿੱਤੀਆਂ ਹਨ, ਜੋ ਸਪੱਸ਼ਟ ਬਹੁਮਤ ਦਰਸਾਉਂਦੀ ਹੈ। ਕਾਂਗਰਸ ਨੇ 342 ਅਤੇ ਅਕਾਲੀ ਦਲ (ਬਾਦਲ) ਨੇ 244 ਸੀਟਾਂ

Read More