India

ਪਾਣੀ ਦੀ ਟੈਂਕੀ ਡਿੱਗਣ ਕਾਰਨ 3 ਦੀ ਹੋਈ ਮੌਤ!

ਬਿਉਰੋ ਰਿਪੋਰਟ – ਮਹਾਰਾਸ਼ਟਰ (Maharasthra) ਦੇ ਪੁਣੇ (Pune) ਵਿਚ ਸਵੇਰੇ-ਸਵੇਰੇ ਮਜ਼ਦੂਰ ਕੈਂਪ ਵਿਚ ਪਾਣੀ ਵਾਲੀ ਟੈਂਕੀ ਡਿੱਗ ਗਈ ਹੈ, ਜਿਸ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ ਹੈ ਅਤੇ 7 ਦੇ ਕਰੀਬ ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ। ਪੁਲਿਸ ਨੇ ਜਾਣਕਾਰੀ ਦਿੰਦੇ ਕਿਹਾ ਕਿ ਇਹ ਘਟਨਾ ਚਿੰਚਵੜ ਟਾਊਨਸ਼ਿਪ ਦੇ ਭੋਸਾਰੀ ਇਲਾਕੇ ਵਿਚ ਵਾਪਰੀ ਹੈ।

Read More
India

ਪੁਣੇ ’ਚ ਇੱਕ ਹੋਰ ਹੈਲੀਕਾਪਟਰ ਕਰੈਸ਼, 2 ਪਾਇਲਟਾਂ ਸਣੇ 3 ਜਣਿਆਂ ਦੀ ਮੌਤ

ਬਿਉਰੋ ਰਿਪੋਰਟ: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ਦੇ ਬਾਵਧਨ ਵਿੱਚ ਅੱਜ ਬੁੱਧਵਾਰ ਨੂੰ ਇੱਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਵਿੱਚ ਦੋ ਪਾਇਲਟ ਅਤੇ ਇੱਕ ਇੰਜੀਨੀਅਰ ਸਵਾਰ ਸਨ। ਤਿੰਨਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਬਾਵਧਨ ਦੇ ਕੇਕੇ ਕੰਸਟਰੱਕਸ਼ਨ ਹਿੱਲ ਨੇੜੇ ਸਵੇਰੇ 6:45 ਵਜੇ ਵਾਪਰੀ। ਪੁਣੇ ਦੇ ਪਿੰਪਰੀ-ਚਿੰਚਵੜ ਦੇ ਡੀਸੀਪੀ ਵਿਸ਼ਾਲ ਗਾਇਕਵਾੜ ਨੇ ਦੱਸਿਆ ਕਿ ਹੈਲੀਕਾਪਟਰ

Read More
India

ਨਿੱਜੀ ਕੰਪਨੀ ਦਾ ਹੈਲੀਕਾਪਟਰ ਕਰੈਸ਼! ਪਾਇਲਟ ਤੇ ਤਿੰਨ ਯਾਤਰੀ ਜ਼ਖ਼ਮੀ

ਬਿਉਰੋ ਰਿਪੋਰਟ: ਪੁਣੇ ਦੇ ਪੌਡ ਇਲਾਕੇ ’ਚ ਸ਼ਨੀਵਾਰ ਨੂੰ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਹ ਹੈਲੀਕਾਪਟਰ ਮੁੰਬਈ ਤੋਂ ਹੈਦਰਾਬਾਦ ਜਾ ਰਿਹਾ ਸੀ। ਇਸ ਵਿੱਚ ਇੱਕ ਪਾਇਲਟ ਅਤੇ ਤਿੰਨ ਯਾਤਰੀ ਸਵਾਰ ਸਨ। ਹਾਦਸੇ ’ਚ ਪਾਇਲਟ ਜ਼ਖ]ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਬਾਕੀ ਤਿੰਨ ਲੋਕ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਏ।

Read More
India

ਦੁੱਧ ਪੀਣ ਵਾਲੇ ਹੋ ਜਾਣ ਸਾਵਧਾਨ, ਬੱਚਿਆਂ ਨੂੰ ਦਿੱਤੇ ਦੁੱਧ ‘ਚੋਂ ਨਿਕਲੀ ਇਹ ਚੀਜ਼

ਮਹਾਰਾਸ਼ਟਰ (Maharasthra) ਦੇ ਪੁਣੇ (Pune) ਤੋਂ ਆਏ ਇਸ ਮਾਮਲੇ ਨੇ ਜਿੱਥੇ ਸਾਰਿਆਂ ਨੂੰ ਹੈਰਾਨ ਕੀਤਾ ਹੈ,ਉੱਥੇ ਹੀ ਸਭ ਨੂੰ ਸੋਚਣ ਲਈ ਮਜਬੂਰ ਵੀ ਕੀਤਾ ਹੈ ਕਿ ਕੀ ਕੋਈ ਹੁਣ ਬਾਹਰੋ ਕੋਈ ਚੀਜ਼ ਖਾ-ਪੀ ਵੀ ਸਕਦਾ ਹੈ ਕਿ ਨਹੀਂ। ਮਹਾਰਾਸ਼ਟਰ ਦੇ ਅੰਬੇਗਾਓ ਤਾਲੁਕਾ ਦੇ ਪਿੰਡ ਘੋੜੇਗਾਓ ਵਿੱਚ ਬੱਚਿਆਂ ਨੂੰ ਸਕੂਲ ਵਿੱਚ ਪੀਣ ਲਈ ਦੁੱਧ ਦਿੱਤਾ ਗਿਆ

Read More
India

ਪੁਣੇ : ਸਕੂਲ ਦੇ ਬਾਥਰੂਮ ‘ਚ 12 ਸਾਲ ਦੇ ਮੁੰਡੇ ਨੇ 7 ਸਾਲ ਦੀ ਬੱਚੀ ਨਾਲ ਕੀਤੀ ਇਹ ਘਿਨੌਣੀ ਹਰਕਤ

ਪੁਣੇ (Pune)  ਜ਼ਿਲ੍ਹੇ ਦੇ ਇੱਕ ਸਕੂਲ ਵਿੱਚ 7 ਸਾਲ ਦੀ ਬੱਚੀ ਨਾਲ ਬਲਾਤਕਾਰ ਦਾ ਸਨਸਨੀਖ਼ੇਜ਼ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਗਿਆ ਕਿ 12 ਸਾਲ ਦੇ ਲੜਕੇ ਨੇ ਸਕੂਲ ਦੇ ਬਾਥਰੂਮ ‘ਚ 7 ਸਾਲ ਦੀ ਬੱਚੀ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ‘ਇੰਡੀਅਨ ਐਕਸਪ੍ਰੈੱਸ’ ਦੀ ਖ਼ਬਰ ਮੁਤਾਬਕ ਇਸ ਮਾਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਣੇ ਗ੍ਰਾਮੀਣ

Read More
Punjab

ਪੰਜਾਬੀਆਂ ਦਾ ਦੇਸੀ ਘਿਉ ਛੱਡ ਕੇ ਮਹਾਂਰਾਸ਼ਟਰ ਤੋਂ ਮੰਗਵਾਉਣ ਕਾਰਨ SGPC ਵਿਵਾਦਾਂ ‘ਚ, ਜਾਣੋ ਸਾਰਾ ਮਸਲਾ

‘ਦ ਖ਼ਾਲਸ ਬਿਊਰੋ:- SGPC ਵੱਲੋਂ ਲੰਗਰ ਅਤੇ ਕੜਾਹ ਪ੍ਰਸ਼ਾਦ ਲਈ ਦੇਸੀ ਘਿਓ ਤੇ ਸੁੱਕੇ ਦੁੱਧ ਦੀ ਸਪਲਾਈ ਪੰਜਾਬ ਮਿਲਕਫੈੱਡ ਨੂੰ ਛੱਡ ਕੇ ਮਹਾਂਰਾਸ਼ਟਰ ਦੇ ਪੁਣੇ ਦੀ ਇੱਕ ਨਿੱਜੀ ਕੰਪਨੀ ਨੂੰ ਦੇ ਦਿੱਤੀ ਗਈ ਹੈ। ਜਿਸ ਦੀ ਵਿਰੋਧਤਾ ਪੰਜਾਬ ਸਰਕਾਰ ਵੱਲੋਂ ਵੀ ਕੀਤੀ ਗਈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ SGPC ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ

Read More