Punjab

ਜਾਅਲੀ ਸਰਟੀਫਿਕੇਟ ਨਾਲ ਪ੍ਰਾਪਤ ਕੀਤੀ ਪੰਜਾਬ ਸਰਕਾਰ ਦੀ ਨੌਕਰੀ, PSEB ਵੈਰੀਫਿਕੇਸ਼ਨ ‘ਚ ਹੋਇਆ ਖੁਲਾਸਾ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੇ ਜਾਅਲੀ ਸਰਟੀਫਿਕੇਟ ਨਾਲ ਜੰਗਲਾਤ ਵਿਭਾਗ ਵਿੱਚ ਪੱਕੀ ਨੌਕਰੀ ਹਾਸਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਕਤਸਰ ਸਾਹਿਬ ਦੇ ਡਿਵੀਜ਼ਨਲ ਫਾਰੈਸਟ ਅਫਸਰ ਨੇ ਚਮਕੌਰ ਸਿੰਘ ਨਾਂ ਦੇ ਵਿਅਕਤੀ ਦਾ 2010 ਵਿੱਚ ਜਾਰੀ ਸਰਟੀਫਿਕੇਟ ਤਸਦੀਕ ਲਈ PSEB ਨੂੰ ਭੇਜਿਆ। ਜਾਂਚ ਵਿੱਚ ਖੁਲਾਸਾ ਹੋਇਆ ਕਿ ਰੋਲ ਨੰਬਰ ਸੁਖਦੇਵ ਕੁਮਾਰ ਨਾਂ ਦੇ ਵਿਦਿਆਰਥੀ

Read More